ਨਾ ਤਾਂ ਐਨਫੋਰਸਮੈਂਟ ਏਜੰਸੀਆਂ ਇਸ ਵੱਲ ਧਿਆਨ ਦੇ ਰਹੀਆਂ ਹਨ ਅਤੇ ਨਾ ਹੀ ਖ਼ਰੀਦਦਾਰ ਇਹ ਸੋਚ ਰਹੇ ਹਨ ਕਿ ਇਹ ਬੇਮੌਸਮੀ ਫ਼ਸਲਾਂ ਕਿੱਥੋਂ ਆ ਰਹੀਆਂ ਹਨ?