Image

Farmers are giving up on BT cotton. GMOs are not useful.

Voting

Are these new technologies destroying the biodiversity of plants, soil, organisms, and pollinators, spreading poisons, and trapping the vulnerable farmers in debt?

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਭਾਜਪਾ ਸਾਹਮਣੇ ਇਕ ਔਖਾ ਫੈਸਲਾ ਹੈ: ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਮੁੜ ਕਰਨਾ ਜਾਂ ਆਪਣਾ ਜਨ ਆਧਾਰ ਵੱਧਾਉਣ 'ਤੇ ਧਿਆਨ ਦੇਣਾ। ਅਕਾਲੀ ਦਲ ਨਾਲ ਗਠਜੋੜ ਭਾਜਪਾ ਦੀ ਪੇਂਡੂ ਇਲਾਕਿਆਂ ਵਿੱਚ ਪਹੁੰਚ ਵੱਧਾ ਸਕਦਾ ਹੈ ਪਰ ਇਸ ਨਾਲ ਇਕ ਖੇਤਰੀ ਸਿਆਸੀ ਵਿਰੋਧੀ ਨੂੰ ਵੀ ਨਵੀਂ ਤਾਕਤ ਮਿਲ ਸਕਦੀ ਹੈ, ਜਦੋਂ ਕਿ ਭਾਜਪਾ ਖੁਦ ਅੱਗੇ ਵੱਧਣਾ ਚਾਹੁੰਦੀ ਹੈ। ਕੀ ਪੰਜਾਬ ਵਿੱਚ ਭਾਜਪਾ ਸਿਆਸੀ ਦੁਚਿੱਤੀ ਵਿੱਚ ਫਸੀ ਹੋਈ ਹੈ ? ਕੀ ਅਕਾਲੀ ਦਲ ਨਾਲ ਹੱਥ ਮਿਲਾਉਣ ਨਾਲ ਭਾਜਪਾ ਦੀ ਆਪਣੀ ਤਰੱਕੀ ਹੌਲੀ ਪੈ ਸਕਦੀ ਹੈ, ਜਦੋਂ ਕਿ ਇਕੱਲਿਆਂ ਚੋਣ ਲੜਨ ਨਾਲ ਪੰਜਾਬ ਵਿੱਚ ਉਸ ਦੀ ਪਹੁੰਚ ਸੀਮਤ ਰਹਿ ਸਕਦੀ ਹੈ ?

Learn More
Image

With the 2027 Punjab elections approaching, the BJP faces a tough choice: revive its alliance with the Shiromani Akali Dal or continue building its own support base. The Akali tie-up could offer wider rural reach, but it may also revive a regional rival just as the BJP seeks to grow independently. Is Punjab BJP caught in a political Catch-22 ? Does joining hands with the Akali Dal risk slowing its own growth, while going solo risks limiting its reach in Punjab ?

Learn More
Image

2027 के पंजाब विधानसभा चुनाव नज़दीक आने के साथ, भाजपा के सामने एक कठिन फैसला है: शिरोमणि अकाली दल के साथ गठबंधन फिर से करना या अपना जनाधार बढ़ाने पर ध्यान देना। अकाली दल के साथ गठबंधन से भाजपा की ग्रामीण इलाकों में पहुंच बढ़ सकती है लेकिन इससे एक क्षेत्रीय प्रतिद्वंद्वी को भी नई ताकत मिल सकती है, जबकि भाजपा खुद आगे बढ़ना चाहती है। क्या पंजाब में भाजपा एक राजनीतिक धर्मसंकट में फंसी है ? क्या अकाली दल से हाथ मिलाने पर उसकी अपनी बढ़त धीमी पड़ सकती है, जबकि अकेले चुनाव लड़ने से पंजाब में उसकी पहुंच सीमित रह सकती है ?

Learn More
Image

ਪੰਜਾਬ ਦੀ ਸੋਧੀ ਹੋਈ ਵੋਟਰ ਸੂਚੀ ਵਿੱਚ 7.97 ਲੱਖ ਨਵੇਂ ਵੋਟਰ ਸ਼ਾਮਲ ਹੋਏ ਹਨ, ਜਦੋਂ ਕਿ ਲਗਭਗ 13.6 ਲੱਖ ਨਾਂ ਹਟਾਏ ਗਏ ਹਨ। ਇਕੱਲੇ ਲੁਧਿਆਣਾ ਵਿੱਚ 4.16 ਲੱਖ ਨਾਂ ਕੱਟੇ ਗਏ ਹਨ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਦੇਖਦਿਆਂ, ਇਸ ਬਦਲਾਅ ਨੇ 2027 ਤੋਂ ਪਹਿਲਾਂ ਉਸ ਦੇ ਸ਼ਹਿਰੀ ਵੋਟ ਆਧਾਰ ਬਾਰੇ ਸਵਾਲ ਖੜ੍ਹੇ ਕੀਤੇ ਹਨ। ਕੀ ਪੰਜਾਬ ਵਿੱਚ ਵੋਟਰ ਸੂਚੀ ਦਾ ਇਹ ਬਦਲਾਅ ਭਾਜਪਾ ਦੀ ਸ਼ਹਿਰੀ ਪਕੜ ਵੱਧਾਉਣ ਦੀ ਰਣਨੀਤੀ ਨੂੰ ਝਟਕਾ ਦੇ ਸਕਦਾ ਹੈ ਜਾਂ 2027 ਵਿੱਚ ਉਸ ਦੀਆਂ ਸੰਭਾਵਨਾਵਾਂ ਵਿਆਪਕ ਲੋਕ ਸਮਰਥਨ ਹਾਸਲ ਕਰਨ 'ਤੇ ਵੱਧ ਨਿਰਭਰ ਕਰਨਗੀਆਂ ?

Learn More
Image

Punjab’s revised voter list has added 7.97 Lakhs voters and deleted around 13.6 Lakhs names. Ludhiana alone saw 4.16 Lakhs names flagged. With the BJP showing strength in several Ludhiana segments during the 2024 Lok Sabha polls, the revision raises questions about its urban vote base ahead of 2027. Could Punjab’s voter-list revision disrupt the BJP’s urban expansion plans or will its 2027 prospects depend more on building wider public support ?

Learn More
...