Image

पंजाब की त्रासदी यह है कि नीति-निर्माताओं की योजनाएँ हमेशा ज़मीनी हकीकत से कोसों दूर होती हैं। पाँच साल पहले पंजाब में अपनी अनाज भंडारण क्षमता लगभग 272 लाख टन के आसपास थी। धीरे-धीरे इसे घटाकर 200 लाख टन कर दिया गया और आज हालात यह हैं कि नई धान की फसल मंडियों में आ गई है और सरकारी संस्थाओं के पास भंडारण के लिए जगह नहीं है।

Opinion

इस बारे में आपकी क्या सोच है?

Do you Want to contribute your opinion on this topic? Download BoloBolo Show App on your Android/iOS phone and let us have your views.
Image

ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਨੀਤੀ ਘਾੜਿਆਂ ਦੀ ਵਿਉਂਤਬੰਦੀ ਹਮੇਸ਼ਾ ਜ਼ਮੀਨੀ-ਹਕੀਕੀ ਸੱਚਾਈ ਤੋਂ ਕੋਹਾਂ ਦੂਰ ਹੁੰਦੀ ਹੈ। ਪੰਜ ਸਾਲ ਪਹਿਲਾਂ ਪੰਜਾਬ 'ਚ ਅਨਾਜ ਭੰਡਾਰਣ ਕਪੈਸਿਟੀ 272 ਲੱਖ ਟਨ ਦੇ ਕਰੀਬ ਸੀ। ਹੌਲੀ-ਹੌਲੀ ਇਸ ਨੂੰ ਘਟਾ ਕੇ 200 ਲੱਖ ਟਨ 'ਤੇ ਲੈ ਆਂਦਾ ਗਿਆ ਅਤੇ ਅੱਜ ਹਾਲਾਤ ਇਹ ਹਨ ਕਿ ਨਵੀਂ ਝੋਨੇ ਦੀ ਫ਼ਸਲ ਮੰਡੀਆਂ 'ਚ ਆ ਗਈ ਹੈ ਅਤੇ ਸਰਕਾਰੀ ਅਦਾਰਿਆਂ ਕੋਲ ਸਟੋਰੇਜ ਲਈ ਜਗ੍ਹਾ ਨਹੀਂ ਹੈ।

Learn More
Image

In Punjab, Policymaker's decisions often misalign with ground realities. The province's grain storage capacity has decreased from 27.2 million tons to 20 million tons over five years. Now, with the new paddy crop arriving, government agencies face a storage shortage.

Learn More
Image

ਇੱਕ ਪਾਸੇ ਪੰਜਾਬ ਸਰਕਾਰ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ, ਕੀ ਉਹ ਸੰਗਠਿਤ ਬਾਲ ਵਿਕਾਸ ਸੇਵਾਵਾਂ ਪ੍ਰੋਗਰਾਮ ਦੇ ਤਹਿਤ ਚੰਗਾ ਪੌਸ਼ਟਿਕ ਭੋਜਨ, ਖ਼ਾਸ ਕਰਕੇ ਵੇਰਕਾ ਦੀ ਦੇਸੀ ਘਿਓ ਨਾਲ ਬਣੀ ਪੰਜੀਰੀ ਮੁਹੱਈਆ ਕਰਵਾਉਣ ਲਈ ਪ੍ਰਤੀ ਵਿਅਕਤੀ 8 ਰੁਪਏ ਤੋਂ ਵੱਧ ਖ਼ਰਚ ਨਹੀਂ ਕਰ ਸਕਦੀ?

Learn More
Image

While the Punjab Government is spending crores of rupees on advertisements, can't they spend more than Rs. 8 per beneficiary under the Integrated Child Development Services program for providing good nutritious food, especially desi ghee-based Panjiri from Verka?

Learn More
Image

पंजाब सरकार विज्ञापनों पर करोड़ों रुपए खर्च कर रही है, तो क्या वे एकीकृत बाल विकास सेवा कार्यक्रम के अंतर्गत अच्छा पौष्टिक भोजन, विशेषकर वेरका देसी घी से निर्मित पंजीरी उपलब्ध कराने के लिए प्रति व्यक्ति 8 रुपये से अधिक खर्च नहीं कर सकते?

Learn More
...