Image

In Punjab, canal irrigation covers 245,000 hectares in Fazilka, 225,000 hectares in Muktsar, and 225,000 hectares in Bathinda. Conversely, Ludhiana uses tube wells for 300,000 hectares, and Patiala for 250,000 hectares. This raises questions about policy flaws and the planning discussions regarding irrigation methods. Share your thoughts...

Podcast - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਪੰਜਾਬ ਵਿੱਚ ਫਾਜ਼ਿਲਕਾ 'ਚ 245,000 ਹੈਕਟੇਅਰ, ਮੁਕਤਸਰ 'ਚ 225,000 ਹੈਕਟੇਅਰ ਅਤੇ ਬਠਿੰਡਾ ਵਿੱਚ 225,000 ਹੈਕਟੇਅਰ ਰਕਬੇ 'ਚ ਨਹਿਰੀ ਸਿੰਚਾਈ ਹੁੰਦੀ ਹੈ। ਇਸ ਦੇ ਉਲਟ, ਲੁਧਿਆਣਾ 300,000 ਹੈਕਟੇਅਰ ਅਤੇ ਪਟਿਆਲਾ 250,000 ਹੈਕਟੇਅਰ ਰਕਬੇ ਲਈ ਟਿਊਬਵੈੱਲਾਂ ਦੀ ਵਰਤੋਂ ਕਰਦਾ ਹੈ। ਇਸ ਨਾਲ ਸਿੰਚਾਈ ਦੇ ਤਰੀਕਿਆਂ ਬਾਰੇ ਕੀਤੀ ਗਈ ਵਿਉਂਤਬੰਦੀ ਅਤੇ ਬਣਾਈ ਗਈ ਨੀਤੀ 'ਤੇ ਸਵਾਲ ਖੜ੍ਹੇ ਹੁੰਦੇ ਹਨ। ਆਪਣੀ ਰਾਏ ਸਾਂਝੀ ਕਰੋ...

Learn More
Image

पंजाब में नहर सिंचाई फाज़िल्का में 2,45,000 हेक्टेयर, मुक्तसर में 2,25,000 हेक्टेयर, और बठिंडा में 2,25,000 हेक्टेयर को कवर करती है। वहीं दूसरी ओर, लुधियाना 3,00,000 हेक्टेयर और पटियाला 2,50,000 हेक्टेयर के लिए ट्यूबवेल का इस्तेमाल करता है। यह सिंचाई के तरीकों को लेकर नीतिगत खामियों और योजनाओं पर सवाल उठाता है। अपनी राय साझा करें...

Learn More
Image

ਮੌਜੂਦਾ ਤੱਪਦੀ ਗਰਮੀ ਵਿੱਚ ਹੁਣ ਜੰਗਲਾਂ, ਦਰੱਖ਼ਤਾਂ, ਬੀੜਾਂ ਅਤੇ ਪੁਰਾਣੇ ਬਾਗਾਂ ਦੀ ਯਾਦ ਆ ਰਹੀ ਹੈ ਕਿ ਨਹੀਂ ਪੰਜਾਬੀਓ? 50 ਹਜ਼ਾਰ ਵਰਗ ਕਿੱਲੋਮੀਟਰ ਤੋਂ ਵੱਧ ਖ਼ੇਤਰ ਹੋਵੇ ਅਤੇ 2,400 ਵਰਗ ਕਿੱਲੋਮੀਟਰ ਦੇ ਕਰੀਬ ਜੰਗਲ ਹੋਣ ਤਾਂ ਤਾਪਮਾਨ ਤਾਂ ਵੱਧਣਾ ਹੀ ਹੈ। ਜਦੋਂ ਨਵੀਆਂ ਕਲੋਨੀਆਂ, ਹਾਈਵੇਅ ਅਤੇ ਜੰਗਲ ਮਾਫੀਆ ਨੇ ਬੇਤਹਾਸ਼ਾ ਦਰੱਖ਼ਤ ਕੱਟੇ ਉਦੋਂ ਕਿੱਥੇ ਸਨ ਸਮਾਜ ਦੇ ਅਲੰਬਰਦਾਰ? ਕਿੱਥੇ ਹੈ ਸੰਜੀਦਾ ਨੀਤੀ? ਸਮਾਂ ਰਹਿੰਦੇ ਕਿਉਂ ਨਹੀਂ ਹੋਈ ਵਿਉਂਤਬੰਦੀ?

Learn More
Image

In the current scorching heat, are you remembering the forests, trees, groves, and old orchards, Punjabis? When there’s an area of over 50,000 square kilometers and only about 2,400 square kilometers of forest, the temperature is bound to rise. When new colonies, highways, and forest mafias cut down trees recklessly, where were the leaders of society then? Where is the serious policy? Why wasn't any planning done in time?

Learn More
Image

मौजूदा तपती गर्मी में अब जंगलों, पेड़ों, बागों और पुराने बगीचों की याद आ रही है या नहीं, पंजाबियों? 50 हजार वर्ग किलोमीटर से अधिक क्षेत्र हो और लगभग 2400 वर्ग किलोमीटर जंगल हों, तो तापमान बढ़ना ही है। जब नई कॉलोनियों, हाइवे और जंगल माफिया ने बेतहाशा पेड़ काटे, तब कहां थे समाज के जिम्मेदार लोग? कहां है गंभीर नीति? समय रहते क्यों नहीं हुई कोई योजना?

Learn More
...