Image

ਪੰਜਾਬ ਵਿੱਚ ਬੀਤੇ ਸਾਲ 130 ਲੱਖ ਟਨ ਤੋਂ ਵੱਧ ਕਣਕ ਦਾ ਉਤਪਾਦਨ ਹੋਇਆ ਜੋ ਦੇਸ਼ ਦੇ ਅੰਨ ਭੰਡਾਰ ਵਿੱਚ 30 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ ਅਤੇ ਇਸ ਸਾਲ ਸਿਰਫ਼ 96 ਲੱਖ ਟਨ ਕਣਕ ਕੇਂਦਰੀ ਅੰਨ ਭੰਡਾਰ ਵਿੱਚ ਗਈ ਜੋ ਕਿ 51 ਪ੍ਰਤੀਸ਼ਤ ਹੈ। ਇਸ ਦਾ ਮਤਲਬ ਹੈ ਕਿ ਸਾਰੇ ਦੇਸ਼ ਵਿੱਚ ਹੀ ਕਣਕ ਘੱਟ ਪੈਦਾ ਹੋਈ?

Rating

ਇਸ ਵੱਲ ਕਦੋਂ ਧਿਆਨ ਦਿੱਤਾ ਜਾਵੇਗਾ ਕਿ ਆਉਣ ਵਾਲੇ ਭਵਿੱਖ ‘ਚ ਬਫ਼ਰ ਸਟੌਕ ਨਾ ਘੱਟ ਜਾਵੇ ਜਾਂ ਪ੍ਰਾਈਵੇਟ ਪਾਰਟੀਆਂ ਦੇ ਆਖੇ ਲੱਗ ਕੇ ਕੁੱਝ ਹੋਰ ਇਸ਼ਾਰੇ ਹੋ ਰਹੇ ਹਨ ਜਿਹੜੇ ਆਮ ਜਨਤਾ ਨੂੰ ਸਮਝ ਨਹੀਂ ਆ ਰਹੇ?

Do you Want to contribute your opinion on this topic? Download BoloBolo Show App on your Android/iOS phone and let us have your views.
Image

ਪੰਜਾਬ ਵਿੱਚ ਕੁੱਲ ਮਿਲਾ ਕੇ 10 ਏਕੜ ਤੋਂ ਘੱਟ ਜ਼ਮੀਨ ਵਾਲੇ 66 ਪ੍ਰਤੀਸ਼ਤ ਕਿਸਾਨ ਹਨ ਜਿਨ੍ਹਾਂ ਦਾ ਖੇਤੀਬਾੜੀ 'ਤੇ ਨਿਰਭਰ ਹੋ ਕੇ ਜੀਵਨ ਗੁਜ਼ਾਰਨਾ ਮੁਸ਼ਕਿਲ ਹੈ! ਇਹ ਦੇਸ਼ ਦੀ ਭੋਜਨ ਸੁਰੱਖਿਆ ਲਈ ਖ਼ਤਰੇ ਦੀ ਘੰਟੀ ਹੈ। ਸਮੇਂ ਦੀ ਨਜ਼ਾਕਤ ਅਨੁਸਾਰ ਇਸ ਬਾਰੇ ਗੰਭੀਰ ਚਰਚਾ ਅਤੇ ਢੁੱਕਵੀਂ ਵਿਉਂਤਬੰਦੀ ਹੋਣੀ ਚਾਹੀਦੀ ਹੈ।

Learn More
Image

Overall, 66 percent of the farmers in Punjab have less than 10 acres of land. It is difficult for these people who depend on agriculture to survive! This is an alarm bell for the food security of the country. Now the time has come for serious course correction on this.

Learn More
Image

कुल मिलाकर पंजाब में 66 फीसदी किसानों के पास 10 एकड़ से कम जमीन है। जो लोग कृषि पर निर्भर हैं उनके लिए जीवन गुजारना बहुत कठिन है! यह देश की खाद्य सुरक्षा के लिए खतरे की घंटी है। अब इस पर गंभीर चर्चा का समय आ गया है।

Learn More
Image

ਪੰਜਾਬ ਸਰਕਾਰ ਨੇ ਐੱਮ.ਬੀ.ਬੀ.ਐੱਸ. ਦੀ ਫੀਸ ਵਿੱਚ 5 ਫੀਸਦੀ ਦਾ ਵਾਧਾ ਕੀਤਾ ਹੈ। ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪੂਰੇ ਕੋਰਸ ਦੀ ਫੀਸ ਹੁਣ 9.05 ਲੱਖ ਰੁਪਏ ਤੋਂ ਵੱਧ ਕੇ 9.50 ਲੱਖ ਰੁਪਏ ਹੋ ਗਈ ਹੈ। ਪ੍ਰਾਈਵੇਟ ਕਾਲਜਾਂ ਵਿੱਚ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਦੀ ਫੀਸ 55.25 ਲੱਖ ਰੁਪਏ ਤੋਂ ਵੱਧ ਕੇ 58.02 ਲੱਖ ਰੁਪਏ ਹੋ ਗਈ ਹੈ, ਜਦੋਂ ਕਿ ਸਰਕਾਰੀ ਕੋਟੇ ਦੀਆਂ ਸੀਟਾਂ ਦੀ ਫੀਸ 21.48 ਲੱਖ ਰੁਪਏ ਤੋਂ ਵੱਧ ਕੇ 22.54 ਲੱਖ ਰੁਪਏ ਹੋ ਗਈ ਹੈ।

Learn More
Image

The Punjab government has increased MBBS fees by 5%. The full course fee at four government medical colleges is now ₹9.50 lakh, up from ₹9.05 lakh. For management quota seats in private colleges, the fee rises from ₹55.25 lakh to ₹58.02 lakh, while government quota seats increase from ₹21.48 lakh to ₹22.54 lakh.

Learn More
...