ਜਿਸ ਤਰ੍ਹਾਂ ਨਾਲ ਓ.ਟੀ.ਟੀ. ਪਲੇਟਫਾਰਮਾਂ ਰਾਹੀਂ ਗੈਰ-ਮਿਆਰੀ ਪ੍ਰੋਗਰਾਮ ਦਰਸ਼ਕਾਂ ਨੂੰ ਪਰੋਸੇ ਜਾ ਰਹੇ ਹਨ, ਉਸ ਨੇ ਨੌਜਵਾਨੀ ਦੇ ਕਿਰਦਾਰ ਦੀ ਜਿਥੇ ਸੇਧ ਖਰਾਬ ਕੀਤੀ ਹੈ, ਉਥੇ ਪਰਿਵਾਰਾਂ ਵਿੱਚ ਆਪਸੀ ਅੱਖ ਦੀ ਸ਼ਰਮ ਅਤੇ ਸਤਿਕਾਰ ਨੂੰ ਬਹੁਤ ਵੱਡੀ ਸੱਟ ਮਾਰੀ ਹੈ।