Image

The growing restlessness and mindless living among the youth should be addressed in an organized manner and not left arbitrarily to their own decision, which would prove fatal for the state.

Trending

When will this be discussed?

Do you want to contribute your opinion on this topic?
Download BoloBolo Show App on your Android/iOS phone and let us have your views.
Image

ਕੁਲਤਾਰ ਸਿੰਘ ਸੰਧਵਾਂ, ਪੰਜਾਬ ਵਿਧਾਨ ਸਭਾ ਦੇ ਸਪੀਕਰ, ਜਿਨ੍ਹਾਂ ਨੇ ਕੋਟਕਪੂਰਾ ਤੋਂ 2017 ਅਤੇ 2022 ਵਿੱਚ ਲਗਾਤਾਰ ਜਿੱਤ ਦਰਜ ਕੀਤੀ। ਉਹ ਉਸ ਪਰਿਵਾਰਕ ਵਿਰਾਸਤ ਨਾਲ ਜੁੜੇ ਨੇ, ਜਿੱਥੇ ਉਨ੍ਹਾਂ ਦੇ ਪਿਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਭਰਾ ਸਨ। ਪਰ ਅੱਜ ਵੀ ਕੋਟਕਪੂਰਾ ਗੋਲੀਕਾਂਡ, ਜ਼ਖਮਾਂ ਅਤੇ ਜਜ਼ਬਾਤੀ ਤਣਾਅ ਦੇ ਸਾਏ ਵਿੱਚ ਖੜ੍ਹਾ ਹੈ, ਤਾਂ ਕੀ ਸੰਧਵਾਂ ਦੀ ਵਿਰਾਸਤ ਭਰੋਸੇ ਦਾ ਪੁਲ ਹੈ ਜਾਂ ਉਮੀਦਾਂ ਦਾ ਬੋਝ? 2027 ਵਿੱਚ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ ਨੂੰ ਕਿਵੇਂ ਵੇਖੇਗਾ?

Learn More
Image

Kultar Singh Sandhwan, Speaker of Punjab Vidhan Sabha, twice-elected from Kotkapura in 2017 and 2022, carrying the legacy of a powerful political lineage where his father and former Chief Minister Giani Zail Singh were brothers. But today, as Kotkapura still stands in the shadows of political wounds, firing controversies, and emotional unrest, is Sandhwan’s legacy a bridge of trust, or a burden of expectations? In 2027, what will Kotkapura really see in Kultar Singh Sandhwan?

Learn More
Image

कुलतार सिंह संधवां, पंजाब विधानसभा के स्पीकर, जिन्होंने कोटकपूरा से 2017 और 2022 में लगातार जीत हासिल की। एक ऐसे राजनीतिक परिवार की विरासत जहाँ उनके पिता और पूर्व मुख्यमंत्री ज्ञानी ज़ैल सिंह आपस में भाई थे। लेकिन आज, जब कोटकपूरा अब भी गोलीकांड के ज़ख्मों और भावनात्मक तनाव की छाया में है, क्या कुलतार सिंह संधवां की विरासत भरोसे का पुल है या उम्मीदों का बोझ? 2027 में कोटकपूरा कुलतार सिंह संधवां को किस रूप में देखेगा?

Learn More
Image

ਭਗਵਾਨ ਦਾਸ ਅਰੋੜਾ, ਜੋ ਅਕਾਲੀ ਗੜ੍ਹ ਸੁਨਾਮ ਨੂੰ ਜਿੱਤਣ ਵਾਲੇ ਪਹਿਲੇ ਕਾਂਗਰਸੀ ਸਨ, ਉਨ੍ਹਾਂ ਨੇ 1992 ਅਤੇ 1997 (ਕਾਂਗਰਸ) ਵਿੱਚ ਜਿੱਤ ਹਾਸਲ ਕੀਤੀ, ਇੱਥੋਂ ਤੱਕ ਕਿ ਉਨ੍ਹਾਂ ਨੇ ਅਕਾਲੀ ਦਿੱਗਜ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਹਰਾਇਆ। ਉਨ੍ਹਾਂ ਦੇ ਪੁੱਤਰ ਅਮਨ ਅਰੋੜਾ ਨੇ ਇਹ ਵਿਰਾਸਤ ਅੱਗੇ ਵਧਾਈ, 2007 ਅਤੇ 2012 (ਕਾਂਗਰਸ) ਤੋਂ ਚੋਣ ਲੜੀ, ਫ਼ਿਰ ਆਮ ਆਦਮੀ ਪਾਰਟੀ ਨਾਲ ਜੁੜ ਕੇ 2017 ਅਤੇ 2022 ਵਿੱਚ ਇਤਿਹਾਸਿਕ ਜਿੱਤ ਦਰਜ਼ ਕੀਤੀ, ਜਿਸ ਨਾਲ ਸੁਨਾਮ ਹੁਣ AAP ਦਾ ਗੜ੍ਹ ਬਣ ਗਿਆ ਹੈ। ਪਰ ਜਿਵੇਂ-ਜਿਵੇਂ 2027 ਨੇੜੇ ਆ ਰਿਹਾ ਹੈ, ਕੀ ਸੁਨਾਮ ਹਲਕਾ ਅਰੋੜਾ ਪਰਿਵਾਰ ਦੀ ਵਿਰਾਸਤ, AAP ਦੀ ਛਵੀ ਜਾਂ ਇੱਕ ਨਵੀਂ ਕਹਾਣੀ ਨੂੰ ਚੁਣੇਗਾ?

Learn More
Image

Bhagwan Das Arora, the first Congressman to conquer the Akali fortress of Sunam, won twice in 1992 and 1997 (Congress) even defeating SAD Veteran leader Sukhdev Singh Dhindsa. His son Aman Arora carried that legacy forward, contesting in 2007 & 2012 (Congress), before switching to Aam Aadmi Party and winning landslide victories in 2017 and 2022, turning Sunam into an AAP stronghold. But as 2027 nears, will Sunam stand by the Arora legacy, the AAP image, or demand a new chapter altogether?

Learn More
...