Image

ਅਧਿਆਪਕਾਂ ਨੂੰ ਹਰ ਜਮਾਤ ਲਈ ਨਵੇਂ ਟ੍ਰੈਂਡਾਂ ਅਤੇ ਅਪਡੇਟਾਂ ਨਾਲ ਸਿਖ਼ਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਭਵਿੱਖ ਨਾਲ ਚੱਲ ਸਕਣ ਅਤੇ ਕਰੀਅਰ ਵਿੱਚ ਅੱਗੇ ਰਹਿਣ ਲਈ ਲੋੜੀਂਦੇ ਹੁਨਰ ਵਿਦਿਆਰਥੀਆਂ ਨੂੰ ਪ੍ਰਦਾਨ ਕਰ ਸਕਣ।

Suggestions - SLAH

ਇਹ ਰਾਜ ਸਕੂਲ ਸਿੱਖਿਆ ਬੋਰਡ ਦੁਆਰਾ ਤਿਆਰ ਕੀਤੇ ਮੋਡਿਊਲਾਂ ਰਾਹੀਂ ਕੀਤਾ ਜਾ ਸਕਦਾ ਹੈ।

The Voting is on

Do you Want to contribute your opinion on this topic? Download BoloBolo Show App on your Android/iOS phone and let us have your views.
Image

ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਤੋਂ ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 52.2% ਦਾ ਵਾਧਾ (2019 ਵਿੱਚ 5,86,337 ਤੋਂ ਵੱਧ ਕੇ 2023 ਵਿੱਚ 8,92,989 ਹੋ ਗਈ) ਸਾਡੀ ਸਿੱਖਿਆ ਪ੍ਰਣਾਲੀ ਵਿੱਚ ਕੁੱਝ ਘਾਟਾਂ ਨੂੰ ਦਰਸ਼ਾਉਂਦਾ ਹੈ ਜਾਂ ਇਹ ਮਾਪਿਆਂ ਅਤੇ ਸਰਕਾਰਾਂ ਦੀ ਅਣਡਿੱਠੀ ਦੀ ਮਿਸਾਲ ਹੈ ਜੋ ਇਹ ਨਹੀਂ ਸਮਝਾ ਸਕੇ ਕਿ ਦੇਸ਼ ਵਿੱਚ ਵੀ ਮਿਹਨਤ ਕਰਕੇ ਸੁਨਹਿਰਾ ਭਵਿੱਖ ਬਣਾਇਆ ਜਾ ਸਕਦੈ?

Learn More
Image

Do you think the 52.2% increase in Indian students studying abroad (from 5,86,337 in 2019 to 8,92,989 in 2023) indicates shortcomings in our education system or a lack of motivation in parents and society to avoid escapism to foreign lands rather than doing hard work here?

Learn More
Image

क्या आपको लगता है कि भारत से विदेश पढ़ने जाने वाले छात्रों की संख्या में 52.2% की वृद्धि (2019 में 5,86,337 से बढ़ कर 2023 में 8,92,989 हो गई) हमारी शिक्षा व्यवस्था में कुछ ख़ामियों को दर्शाती है? या यह माता-पिता और सरकार की युवाओं को सही मार्गदर्शन देने की कमी है जो उन्हें यह समझा नहीं पा रहे कि देश में रह कर भी मेहनत करके सफ़ल हुआ जा सकता है?

Learn More
Image

ਪੰਜਾਬ ਵਿੱਚ 166 ਮਿਊਂਸੀਪਲ ਕਮੇਟੀਆਂ ਹਨ, ਇਹ ਸਾਂਝੇ ਤੌਰ 'ਤੇ ਸਥਾਨਕ ਵਿਕਾਸ ਅਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਕਿਹੜੀ ਭੂਮਿਕਾ ਨਿਭਾਉਂਦੀਆਂ ਹਨ? ਕੀ ਇਹ ਕਮੇਟੀਆਂ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਕਾਫ਼ੀ ਸਫ਼ਲ ਹੋ ਰਹੀਆਂ ਹਨ ਜਾਂ ਇਸ ਸਿਸਟਮ ‘ਚ ਹੋਰ ਸੁਧਾਰ ਦੀ ਲੋੜ ਹੈ?

Learn More
Image

There are 166 municipal committees in Punjab; what role do they play collectively in local development and administrative tasks? Are these committees successful in meeting the needs of the local people?

Learn More
...