Image

Teachers should be trained for each grade with the latest trends and updates so that they can embrace the future and pass on to students the required skills to stay ahead in their careers.

Suggestions - SLAH

This can be done through developing modules by the State School Education Board & NCERT, and teachers can log in and update their skills.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸਾਬਕਾ ਪੰਜਾਬ ਡੀ.ਜੀ.ਪੀ. ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ 'ਤੇ ਹੁਣ ਆਪਣੇ ਪੁੱਤਰ ਦੇ ਕਤਲ਼ ਦੇ ਦੋਸ਼ਾਂ 'ਚ ਕੇਸ ਦਰਜ ਹੋ ਚੁੱਕਾ ਹੈ ਅਤੇ ਗੰਭੀਰ ਆਰੋਪਾਂ ਤੋਂ ਬਾਅਦ ਮਾਮਲਾ ਐੱਸ.ਆਈ.ਟੀ. ਨੂੰ ਸੌਂਪਿਆ ਗਿਆ ਹੈ। ਕੀ ਇਹ ਨਿੱਜੀ ਤ੍ਰਾਸਦੀ ਹੁਣ ਮਲੇਰਕੋਟਲਾ 'ਚ ਕਾਂਗਰਸ ਲਈ ਇੱਕ ਵੱਡਾ ਰਾਜਨੀਤਿਕ ਸੰਕਟ ਬਣ ਰਹੀ ਹੈ, ਜੋ ਪੰਜਾਬ ਦਾ ਮੂਲ ਤੌਰ 'ਤੇ ਇੱਕਲੌਤਾ ਮੁਸਲਿਮ-ਬਹੁਗਿਣਤੀ ਹਲਕਾ ਹੈ ਜਿੱਥੇ ਕਦੇ ਉਸ ਦੀ ਮਜ਼ਬੂਤ ਪਹੁੰਚ ਸੀ?

Learn More
Image

With former Punjab DGP Mohammad Mustafa and Ex-Minister Razia Sultana now booked allegedly for their own son’s murder, and a SIT probing the case after serious allegations surfaced. Is this personal tragedy about to turn into a political crisis for Congress in Malerkotla, a seat it once dominated in Punjab?

Learn More
Image

पूर्व पंजाब डी.जी.पी. मोहम्मद मुस्तफा और पूर्व मंत्री रजिया सुल्ताना पर अब अपने बेटे की हत्या के आरोप में केस दर्ज हो चुका है, और गंभीर आरोपों के बाद एस.आई.टी. जांच कर रही है। क्या यह निजी त्रासदी अब कांग्रेस के लिए मलेरकोटला में एक बड़ा सियासी संकट बन सकती है, जो कभी उसका मज़बूत क्षेत्र रहा है?

Learn More
Image

ਕਦੇ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇਮੰਦ ਸਹਾਇਕ ਰਹੇ, ਸੰਜੀਵ ਸ਼ਰਮਾ ਬਿੱਟੂ ਕੈਪਟਨ ਅਮਰਿੰਦਰ ਨਾਲ ਮਿਲ ਕੇ ਭਾਜਪਾ ਵਿੱਚ ਸ਼ਾਮਿਲ ਹੋਏ। ਪਰ 2022 ਵਿੱਚ ਪਟਿਆਲਾ ਰੂਰਲ ਤੋਂ AAP ਦੇ ਬਲਬੀਰ ਸਿੰਘ ਤੋਂ ਹਾਰਣ ਤੋਂ ਬਾਅਦ, ਹੁਣ ਉਹ ਕਾਂਗਰਸ ਵਿੱਚ ਵਾਪਸ ਆ ਗਏ ਹਨ ਅਤੇ ਪਟਿਆਲਾ ਅਰਬਨ, ਅਮਰਿੰਦਰ ਪਰਿਵਾਰ ਦੇ ਗੜ੍ਹ ’ਤੇ ਨਜ਼ਰ ਰੱਖ ਰਹੇ ਹਨ। ਕੀ ਬਿੱਟੂ ਇੱਕ ਰਣਨੀਤਿਕ ਵਾਪਸੀ ਵਾਲੇ ਸਿਆਸੀ ਖਿਡਾਰੀ ਹਨ ਜਾਂ ਸਿਰਫ਼ ਪੁਰਾਣੇ ਰਿਸ਼ਤਿਆਂ ਦਾ ਸਹਾਰਾ ਲੈ ਕੇ ਸੀਟ- ਸੁਧਾਰ ਕਰਨ ਵਾਲੇ ਮੌਕਾਪ੍ਰਸਤ ਨੇਤਾ?

Learn More
Image

Once a trusted aide of Capt Amarinder Singh, Sanjeev Sharma Bittu jumped ship to BJP when Amarinder did, but after losing Patiala Rural in 2022 to AAP’s Balbir Singh, he’s back in Congress, now eyeing Patiala Urban, the Amarinder family stronghold. Is Bittu a strategic comeback king, or just another seat- chasing opportunist trying to ride old loyalties?

Learn More
...