Image

The 'Pey Jal Survekshan' survey conducted by the Union Housing and Urban Affairs Ministry has shown that only 46 out of 485 cities achieved a perfect pass rate for clean drinking water samples.

Polling

How would you rate the overall accessibility and quality of drinking water in your area?

Do you want to contribute your opinion on this topic?
Download BoloBolo Show App on your Android/iOS phone and let us have your views.
Image

ਰਾਜੇਸ਼ ਪਠੇਲਾ, ਜਿਨ੍ਹਾਂ ਨੇ ਭਾਜਪਾ ਦੇ ਨਿਸ਼ਾਨ ‘ਤੇ ਚੋਣ ਲੜ ਕੇ ਲਗਭਗ 10,600 ਮਤ (ਵੋਟ) ਪ੍ਰਾਪਤ ਕੀਤੇ, ਮੌਜੂਦਗੀ ਤਾਂ ਰੱਖਦੇ ਹਨ, ਪਰ ਸ੍ਰੀ ਮੁਕਤਸਰ ਸਾਹਿਬ ਵਿੱਚ ਭਾਜਪਾ ਕਦੇ ਵੀ ਅਸਲ ਮੈਦਾਨੀ ਪ੍ਰਭਾਵ ਨਹੀਂ ਬਣਾ ਸਕੀ। ਇੱਕ ਅਜਿਹੇ ਹਲਕੇ ਵਿੱਚ ਜਿੱਥੇ ਦਲ ਦੀਆਂ ਜੜ੍ਹਾਂ ਹਾਲੇ ਡੂੰਘੀਆਂ ਨਹੀਂ ਹੋਈਆਂ, ਹੁਣ ਸਵਾਲ ਇਹ ਹੈ, ਕੀ ਰਾਜੇਸ਼ ਪਠੇਲਾ 2027 ਵਿੱਚ ਗੰਭੀਰ ਉਮੀਦਵਾਰ ਵਜੋਂ ਉਭਰਣਗੇ ਜਾਂ ਫਿਰ ਅੱਗੇ ਵੀ ਸਿਰਫ਼ ਭਾਜਪਾ ਦੀ ਪ੍ਰਤੀਕਾਤਮਕ ਮੌਜੂਦਗੀ ਵਜੋਂ ਹੀ ਦੇਖੇ ਜਾਣਗੇ?

Learn More
Image

Rajesh Pathela, who contested on a BJP ticket and secured around 10,600 votes, has maintained a presence in the political landscape, yet BJP has historically struggled to make any real dent in Sri Muktsar Sahib's ground politics. In a region where the saffron party has never managed to build consistent grassroots influence, will Rajesh Pathela emerge as a serious contender in Sri Muktsar Sahib, or will he continue to be viewed as just a symbolic presence of BJP in the region?

Learn More
Image

राजेश पठेला, जिन्होंने भाजपा के टिकट से चुनाव लड़कर लगभग 10,600 वोट हासिल किए, राजनीतिक रूप से मौजूद तो हैं, लेकिन श्री मुक्तसर साहिब में भाजपा कभी भी वास्तविक ज़मीनी पकड़ नहीं बना पाए है। ऐसे क्षेत्र में जहाँ पार्टी की जड़ें अभी मजबूत नहीं हो सकीं, अब सवाल यह है क्या राजेश पठेला 2027 में एक गंभीर दावेदार के रूप में उभरेंगे, या आगे भी सिर्फ भाजपा की प्रतीकात्मक मौजूदगी के रूप में ही देखे जाते रहेंगे?

Learn More
Image

ਦੋ ਵਾਰੀ ਦੇ ਭਾਜਪਾ ਵਿਧਾਇਕ, ਅਨਿਲ ਜੋਸ਼ੀ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ, ਅੰਮ੍ਰਿਤਸਰ ਉੱਤਰ ਦਾ ਹਲਕਾ ਅਚਾਨਕ ਖਾਲੀ ਹੋ ਗਿਆ ਹੈ। ਕੀ ਭਾਜਪਾ ਹੁਣ ਡਾ.ਬਲਦੇਵ ਰਾਜ ਚਾਵਲਾ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਉਮੀਦਵਾਰ ਬਣਾਏਗੀ, ਜੋ ਪਹਿਲਾਂ ਇਸ ਹਲਕੇ ‘ਤੇ ਰਾਜ ਕਰ ਚੁੱਕੇ ਹਨ, ਜਾਂ ਭਰੋਸੇਮੰਦ ਪਰ ਪਿਛਲੀ ਵਾਰ ਤੀਸਰੇ ਸਥਾਨ ‘ਤੇ ਰਹੇ ਸੁਖਮਿੰਦਰ ਸਿੰਘ ਪਿੰਟੂ ਨੂੰ? ਜਾਂ ਦਲ ਕੋਈ ਨਵਾਂ ਉਮੀਦਵਾਰ ਲਿਆਏਗਾ? (ਪਿਛਲੀ ਵਾਰ ਸੁਖਮਿੰਦਰ ਸਿੰਘ ਪਿੰਟੂ ਨੇ 13,865 (11.2%) ਮਤ (ਵੋਟ) ਹਾਸਲ ਕੀਤੇ)

Learn More
Image

With two-time BJP MLA Anil Joshi jumping ship to Congress, Amritsar North is suddenly wide open. Will BJP field someone from the family of Dr. Baldev Raj Chawla, who once held this seat, or will they stick with Sukhminder Singh Pintu, who in the last election secured 13,865 votes (11.2% share) for the BJP? Or is the party planning another surprise?

Learn More
...