ਵੱਧ ਰਹੀ ਜਨਸੰਖਿਆ, ਵੱਧ ਰਹੀ ਬਜ਼ੁਰਗਾਂ ਦੀ ਗਿਣਤੀ ਅਤੇ ਉੱਭਰ ਰਹੀਆਂ ਨਵੀਆਂ ਸਿਹਤ ਸਮੱਸਿਆਵਾਂ ਦੇ ਬਾਵਜੂਦ ਵੀ ਮੈਡੀਕਲ ਸੀਟਾਂ ਦੀ ਗਿਣਤੀ ਸਾਰੇ ਦੇਸ਼ ਵਿੱਚ ਕਿਉਂ ਨਹੀਂ ਵਧਾਈ ਜਾ ਰਹੀ?