Image

Which one of the Indian agricultural reforms passed with the aim to “provide farmers with alternative trading opportunities outside the traditional routes to empower them for a greater market” had sparked the most widespread protests and debates?

Rating

Introduction of Minimum Support Price (MSP).

Implementation of a nationwide agricultural subsidy scheme.

Farm laws aimed at deregulating agricultural markets.

 

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ 21 ਨਵੰਬਰ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਸਿਰਫ਼ ਤਿੰਨ ਘੰਟਿਆਂ ਦੀ ਹਿਰਾਸਤੀ ਜ਼ਮਾਨਤ ਦਿੱਤੀ ਗਈ ਹੈ। ਸਾਢੇ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਪੰਜਾਬ ਵਿੱਚ ਉਨ੍ਹਾਂ ਦੀ ਇਹ ਸੰਖੇਪ ਵਾਪਸੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਪਾਰਟੀ ਦੀ ਅਗਵਾਈ ਕਰ ਰਹੇ ਹਨ ਅਤੇ ‘ਵਾਰਿਸ ਪੰਜਾਬ ਦੇ’ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਰਹੀ ਹੈ। ਇਹ ਦੌਰਾ ਉਨ੍ਹਾਂ ਦੀ ਸਿਆਸੀ ਲੋਕਪ੍ਰਿਯਤਾ ਦੀ ਅਸਲ ਤਾਕਤ ਨੂੰ ਪਰਖ ਸਕਦਾ ਹੈ। ਕੀ ਅੰਮ੍ਰਿਤਪਾਲ ਸਿੰਘ ਦੀ ਤਿੰਨ ਘੰਟਿਆਂ ਦੀ ਘਰ ਵਾਪਸੀ ‘ਵਾਰਿਸ ਪੰਜਾਬ ਦੇ’ ਨੂੰ ਮੁੜ ਸਿਆਸੀ ਮਜ਼ਬੂਤੀ ਦੇ ਸਕੇਗੀ ਜਾਂ ਜੇਲ੍ਹ ਵਿੱਚ ਬੰਦ ਆਪਣੇ ਆਗੂ ਦੀ ਨਿੱਜੀ ਲੋਕਪ੍ਰਿਯਤਾ ਨੂੰ ਚੋਣਾਂ ਵਿੱਚ ਵੋਟਾਂ ਦੀ ਤਾਕਤ ਵਿੱਚ ਬਦਲਣਾ ਪਾਰਟੀ ਲਈ ਵੱਡੀ ਚੁਣੌਤੀ ਸਾਬਤ ਹੋਵੇਗਾ ?

Learn More
Image

Amritpal Singh, the Khadoor Sahib MP, has been granted only three hours of custodial bail to attend his grandmother’s cremation on 21 November. After more than three-and-a-half years in detention, his brief return to Punjab comes ahead of the 2027 Assembly elections. With his father Tarsem Singh leading the party in his absence and ‘Waris Punjab De’ projecting him as its Chief Ministerial face, the visit could test whether his political appeal remains strong. Can Amritpal Singh’s three-hour homecoming revive ‘Waris Punjab De’s’ political momentum or will the party struggle to turn his personal popularity into an electoral force while its leader remains behind bars ?

Learn More
Image

अमृतपाल सिंह, खडूर साहिब के सांसद, को 21 नवंबर को अपनी दादी के अंतिम संस्कार में शामिल होने के लिए केवल तीन घंटे की हिरासत में जमानत दी गई है। साढ़े तीन साल से अधिक समय तक हिरासत में रहने के बाद पंजाब में उनकी यह संक्षिप्त वापसी 2027 के विधानसभा चुनावों से पहले हो रही है। उनकी अनुपस्थिति में उनके पिता तरसेम सिंह पार्टी का नेतृत्व कर रहे हैं और ‘वारिस पंजाब दे’ उन्हें मुख्यमंत्री पद के चेहरे के रूप में पेश कर रहा है। यह दौरा उनकी राजनीतिक लोकप्रियता की असली ताकत को परख सकता है। क्या अमृतपाल सिंह की तीन घंटे की घर वापसी वारिस पंजाब दे को फिर से राजनीतिक मजबूती दे पाएगी या जेल में बंद अपने नेता की व्यक्तिगत लोकप्रियता को चुनावी ताकत में बदलना पार्टी के लिए बड़ी चुनौती साबित होगा ?

Learn More
Image

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਨਪ੍ਰੀਤ ਸਿੰਘ ਅਯਾਲੀ ਰਾਹੀਂ ‘ਵਾਰਿਸ ਪੰਜਾਬ ਦੇ’ ਵੱਲੋਂ ਏਕਤਾ ਦਾ ਪ੍ਰਸਤਾਵ ਮਿਲਿਆ ਹੈ। ਪਰਮਿੰਦਰ ਸਿੰਘ ਢੀਂਡਸਾ ਮੁਤਾਬਕ, ਪਾਰਟੀ ਅਗਲੇ ਇਕ-ਦੋ ਦਿਨਾਂ ਵਿੱਚ ਇਸ ਪ੍ਰਸਤਾਵ 'ਤੇ ਵਿਚਾਰ ਕਰੇਗੀ। ਕਈ ਆਗੂਆਂ ਦੇ ਸਾਥ ਛੱਡਣ ਅਤੇ ਬਾਗੀ ਧੜੇ ਦੇ ਮਜ਼ਬੂਤ ਸਿਆਸੀ ਬਦਲ ਵਜੋਂ ਉਭਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਇਕ ਵਾਰ ਫਿਰ ਏਕਤਾ ਦੀ ਕੋਸ਼ਿਸ਼ ਸਾਹਮਣੇ ਆਈ ਹੈ। ਕੀ ਇਹ ਏਕਤਾ ਪੰਥਕ ਤਾਕਤਾਂ ਨੂੰ ਇਕੱਠਾ ਕਰਨ ਦੀ ਸੱਚੀ ਕੋਸ਼ਿਸ਼ ਹੈ ਜਾਂ ਸੰਘਰਸ਼ ਕਰ ਰਹੇ ਸਿਆਸੀ ਧੜੇ 2027 ਤੋਂ ਪਹਿਲਾਂ ਆਪਣੀ ਸਿਆਸੀ ਹੋਂਦ ਬਚਾਉਣ ਵਿੱਚ ਲੱਗੇ ਹਨ ?

Learn More
Image

The Shiromani Akali Dal (Punar Surjit) has received a unity proposal from ‘Waris Punjab De’ through Manpreet Singh Ayali. Parminder Singh Dhindsa says the proposal will be discussed within the next two days. After several leaders drifted away and the rebel faction struggled to build a strong political alternative, another unity effort is now on the table. Is this proposed unity driven by a genuine desire to unite Panthic forces or are struggling political groups searching for relevance ahead of 2027 ?

Learn More
...