Image

The relocation of students from Punjab to Canada in large numbers has now started to backfire on their status in Canada. Who is responsible? The mushrooming of unrecognized colleges in Canada, which provide visa cover letters at huge cost with their selfish motives of money-making.

Polling

Why is there no check by enrolling these colleges in Indian embassies in Canada to avoid potential frauds?

Do you want to contribute your opinion on this topic?
Download BoloBolo Show App on your Android/iOS phone and let us have your views.
Image

ਸੁਨੀਲ ਕੁਮਾਰ ਜਾਖੜ, ਜੋ ਪੰਜਾਬ ਵਿੱਚ ਕਾਂਗਰਸ ਅਤੇ ਭਾਜਪਾ ਦੋਵਾਂ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਇੱਕਲੌਤੇ ਨੇਤਾ ਹਨ ਅਤੇ ਉੱਚ ਪੱਧਰੀ ਰਾਜਨੀਤੀ ਦੇ ਮਾਹਿਰ ਵੀ ਮੰਨੇ ਜਾਂਦੇ ਹਨ। 2025 ਵਿੱਚ ਸਰਗਰਮ ਸਿਆਸਤ ਵਿੱਚ ਵਾਪਸੀ ਤੋਂ ਬਾਅਦ, 2027 ਲਈ ਵੱਡਾ ਸਵਾਲ ਖੜ੍ਹਾ ਹੈ: ਕੀ ਜਾਖੜ ਆਪਣੀ ਮਜ਼ਬੂਤ ਸੀਟ ਅਬੋਹਰ ਤੋਂ ਹੀ ਚੋਣ ਲੜਣਗੇ, ਜਿੱਥੇ ਉਹ 2002 ਤੋਂ 2017 ਤੱਕ ਲਗਾਤਾਰ ਤਿੰਨ ਵਾਰੀ ਜਿੱਤੇ ਜਾਂ ਫ਼ਿਰ ਉਹ ਗੁਰਦਾਸਪੁਰ ਤੋਂ ਵਾਪਸੀ ਕਰਨਗੇ, ਉਹ ਸੀਟ ਜਿਸ ਤੋਂ ਉਹ ਇੱਕ ਵਾਰ ਸੰਸਦ ਮੈਂਬਰ ਰਹੇ, ਪਰ 2022 ਵਿੱਚ ਭਾਜਪਾ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਸਿਰਫ 7.91% ਵੋਟ ਹੀ ਲੈ ਸਕੇ? ਕੀ ਜਾਖੜ ਮਾਝੇ ‘ਚ ਭਾਜਪਾ ਲਈ ਨਵਾਂ ਚਿਹਰਾ ਬਣ ਸਕਦੇ ਹਨ?

Learn More
Image

Sunil Kumar Jakhar, the only politician who has served as President of both the Congress and BJP in Punjab is no stranger to high-stakes politics. After returning to the scene in 2025, the big question for 2027 looms: Will Jakhar stick to his political fortress in Abohar, where he won three consecutive terms (2002–2017), or attempt a bold comeback from Gurdaspur, a seat he once held as MP, but where BJP’s Parminder Singh Gill could barely manage 7.91% of the vote in 2022? Is Jakhar the revival face BJP needs in Majha?

Learn More
Image

सुनील कुमार जाखड़, जो पंजाब में कांग्रेस और भाजपा दोनों के प्रदेश अध्यक्ष रह चुके इकलौते नेता हैं, बड़े राजनीतिक दांव-पेंचों के जानकार माने जाते हैं। 2025 में सक्रिय राजनीति में वापसी के बाद 2027 का बड़ा सवाल खड़ा है: क्या जाखड़ अपने मजबूत गढ़ अबोहर से ही चुनाव लड़ेंगे, जहां वह 2002 से 2017 तक लगातार तीन बार जीते या फिर वह गुरदासपुर से एक साहसिक वापसी की कोशिश करेंगे, वह सीट जिसे वह एक बार सांसद के रूप में जीत चुके हैं, लेकिन जहां 2022 में भाजपा के परमिंदर सिंह गिल महज 7.91% वोट ही ला सके थे? क्या जाखड़ माझा में भाजपा के लिए पुनर्जीवन का चेहरा बन सकते हैं?

Learn More
Image

ਹਰਜਿੰਦਰ ਸਿੰਘ ਠੇਕੇਦਾਰ, ਜੋ ਕਦੇ ਕਾਂਗਰਸ ਦੇ ਤਜਰਬੇਕਾਰ ਵਿਧਾਇਕ ਰਹੇ ਹਨ, ਨੇ 2022 ‘ਚ ਪੰਜਾਬ ਲੋਕ ਕਾਂਗਰਸ ਦੇ ਟਿਕਟ ‘ਤੇ ਸਿਰਫ਼ 1,566 ਵੋਟਾਂ ਹੀ ਹਾਸਿਲ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਦੇ BJP ਵਿੱਚ ਜਾਣ ਤੋਂ ਬਾਅਦ PLC ਦਾ BJP ਵਿੱਚ ਰਲੇਵਾਂ ਕਰਕੇ ਹੁਣ ਠੇਕੇਦਾਰ ਪੰਜਾਬ ਵਿੱਚ BJP ਦੀ ਖੁੱਲ੍ਹ ਕੇ ਤਾਰੀਫ਼ ਕਰਦੇ ਦਿੱਖ ਰਹੇ ਹਨ। ਪਰ ਇਹੋ ਜਿਹੇ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ, ਕੀ BJP ਨੂੰ ਸੱਚਮੁੱਚ ਉਨ੍ਹਾਂ ਨੂੰ ਇਸ ਅਹਿਮ ਸੀਟ ਤੋਂ ਮੈਦਾਨ ਵਿੱਚ ਉਤਾਰਨਾ ਚਾਹੀਦਾ ਹੈ ਜਾਂ ਇਹ ਚਾਲ ਪੁੱਠੀ ਪੈ ਸਕਦੀ ਹੈ?

Learn More
Image

Harjinder Singh Thekedar, once a veteran Congress MLA, managed just 1,566 votes in 2022 on a Punjab Lok Congress ticket. After PLC merged into BJP following Captain Amarinder Singh’s entry, Thekedar is now seen lauding BJP in Punjab. But after such a poor showing, should BJP really field him from this key seat, or is it a gamble that could backfire?

Learn More
...