Image

Recent showers exposed a poor drainage system across various cities. The residents had to face problems while negotiating waterlogged roads.

Trending

What steps should the municipal authorities take to prevent waterlogging?

 

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਪ੍ਰਤਾਪ ਸਿੰਘ ਬਾਜਵਾ ਇਕ ਅਹਿਮ ਅਹੁਦੇ ’ਤੇ ਹਨ, ਫਿਰ ਵੀ ਕਾਂਗਰਸ ਨੂੰ ਅੱਗੇ ਹੋ ਕੇ ਲੀਡ ਕਰਨ ਦੀ ਉਨ੍ਹਾਂ ਦੀ ਸਮਰੱਥਾ ’ਤੇ ਸਵਾਲ ਉਠਦੇ ਰਹੇ ਹਨ। ਸਿਆਸੀ ਤਜਰਬਾ ਹੋਣ ਦੇ ਬਾਵਜੂਦ, ਇਸ ਗੱਲ ’ਤੇ ਚਰਚਾ ਹੁੰਦੀ ਰਹੀ ਹੈ ਕਿ ਕੀ ਉਹ ਪਾਰਟੀ ਦੀ ਦਿਸ਼ਾ ਤੈਅ ਕਰ ਰਹੇ ਹਨ ਜਾਂ ਸੰਭਲ ਕੇ ਚੱਲਣ ਦੀ ਨੀਤੀ ਅਪਣਾ ਰਹੇ ਹਨ। ਅਜਿਹੇ ਸਮੇਂ ਜਦੋਂ ਕਾਂਗਰਸ ਨੂੰ ਇਕ ਸਪੱਸ਼ਟ ਆਵਾਜ਼ ਅਤੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਕੀ ਬਾਜਵਾ ਅਜੇ ਵੀ ਸਿਆਸੀ ਲੜਾਈ ਦੀ ਅਗਵਾਈ ਕਰ ਰਹੇ ਹਨ ਜਾਂ ਆਪਣੀ ਕੁਰਸੀ ਬਚਾਉਣ ’ਤੇ ਜ਼ਿਆਦਾ ਧਿਆਨ ਦੇ ਰਹੇ ਹਨ ? ਵਿਰੋਧੀ ਧਿਰ ਦੇ ਨੇਤਾ ਹੋਣ ਦੇ ਬਾਵਜੂਦ, ਕੀ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੀ ਅੱਗੇ ਹੋ ਕੇ ਅਗਵਾਈ ਕਰਨ ਵਾਲਾ ਆਪਣਾ ਪੁਰਾਣਾ ਜੋਸ਼ ਗੁਆ ਦਿੱਤਾ ਹੈ ? ਕੀ ਉਹ ਆਪਣੀ ਕੁਰਸੀ ਬਚਾਉਣ ਲਈ ਲੋੜ ਤੋਂ ਵੱਧ ਸੰਭਲ ਕੇ ਚੱਲ ਰਹੇ ਹਨ, ਜਦੋਂ ਕਿ ਪੰਜਾਬ ਵਿੱਚ ਪਾਰਟੀ ਮਜ਼ਬੂਤ ਲੀਡਰਸ਼ਿਪ ਦੀ ਉਡੀਕ ਕਰ ਰਹੀ ਹੈ ?

Learn More
Image

Partap Singh Bajwa holds a key position as Leader of the Opposition in Punjab, yet questions remain about his ability to lead Congress from the front. Despite his political experience, he has faced scrutiny over whether he is setting the party’s agenda or playing it safe. At a time when Congress needs a clear voice and strong direction, is Bajwa still leading the fight or becoming more focused on protecting his own political position ? Despite being the Leader of the Opposition, has Partap Singh Bajwa lost the spark to lead Congress from the front ? Is he playing too safe to protect his own seat while the party waits for stronger leadership in Punjab ?

Learn More
Image

पंजाब में विपक्ष के नेता के रूप में प्रताप सिंह बाजवा एक अहम पद पर हैं, फिर भी कांग्रेस को आगे से नेतृत्व देने की उनकी क्षमता पर सवाल उठते रहे हैं। राजनीतिक अनुभव होने के बावजूद, इस बात पर चर्चा होती रही है कि क्या वह पार्टी की दिशा तय कर रहे हैं या फिर संभलकर चलने की रणनीति अपना रहे हैं। ऐसे समय में, जब कांग्रेस को एक स्पष्ट आवाज़ और मज़बूत नेतृत्व की ज़रूरत है, क्या बाजवा अब भी राजनीतिक लड़ाई का नेतृत्व कर रहे हैं या अपनी कुर्सी बचाने पर ज़्यादा ध्यान दे रहे हैं ? विपक्ष के नेता होने के बावजूद, क्या प्रताप सिंह बाजवा ने कांग्रेस को आगे से नेतृत्व देने का अपना पुराना दमखम खो दिया है ? क्या वह अपनी कुर्सी बचाने के लिए ज़रूरत से ज़्यादा संभलकर चल रहे हैं, जबकि पंजाब में पार्टी मज़बूत नेतृत्व का इंतज़ार कर रही है ?

Learn More
Image

ਸਚਿਨ ਪਾਇਲਟ ਨੂੰ 100 ਫ਼ੀਸਦੀ ਭਰੋਸਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ। ਉਨ੍ਹਾਂ ਨੇ ਪਰਗਟ ਸਿੰਘ ਨੂੰ ਇਕ ਮਜ਼ਬੂਤ ਟੀਮ ਦਾ “ਇਕਜੁੱਟ ਕਰਨ ਵਾਲਾ ਕਪਤਾਨ” ਦੱਸਿਆ ਹੈ। ਮੁੱਖ ਮੰਤਰੀ ਦਾ ਚਿਹਰਾ ਐਲਾਨੇ ਬਿਨਾਂ ਹੀ, ਉਨ੍ਹਾਂ ਦਾ ਭਰੋਸਾ ਪਾਰਟੀ ਦੀ ਇਕ ਸੁਨਹਿਰੀ ਤਸਵੀਰ ਪੇਸ਼ ਕਰਦਾ ਹੈ, ਜਿਸ ਦੀ ਅਸਲ ਪਰਖ ਅਜੇ ਬਾਕੀ ਹੈ। ਕੀ ਸਚਿਨ ਪਾਇਲਟ ਕਾਂਗਰਸ ਦੀ ਜਿੱਤ ਦਾ ਆਦਰਸ਼ਵਾਦੀ ਸੁਪਨਾ ਦਿੱਖਾ ਰਹੇ ਹਨ, ਜਦੋਂ ਕਿ ਪਾਰਟੀ ਅਜੇ ਵੀ ਆਪਣੀ ਏਕਤਾ ਸਾਬਤ ਕਰਨ ਅਤੇ ਪੰਜਾਬ ਲਈ ਸਪੱਸ਼ਟ ਯੋਜਨਾ ਪੇਸ਼ ਕਰਨ ਵਿੱਚ ਲੱਗੀ ਹੋਈ ਹੈ ?

Learn More
Image

Sachin Pilot is 100% confident that Congress will form the next government in Punjab, calling Pargat Singh a “unifying captain” of a strong team. With no CM face announced, his confidence paints a rosy picture of a party whose real test lies ahead. Is Sachin Pilot selling a utopian vision of Congress victory, while the party is still working to prove its unity and show voters a clear plan for Punjab ?

Learn More
...