Image

Has India's current approach to child development failed to inspire and adequately prepare its youth for the future?

Polling

Has India's current approach to child development failed to inspire and adequately prepare its youth for the future?

Do you want to contribute your opinion on this topic?
Download BoloBolo Show App on your Android/iOS phone and let us have your views.
Image

‘ਵਾਰਿਸ ਪੰਜਾਬ ਦੇ’ ਪੰਥਕ ਰਾਜਨੀਤੀ ’ਤੇ ਆਧਾਰਿਤ ਇਕ ਲਹਿਰ ਤੋਂ ਅੱਗੇ ਵੱਧ ਕੇ ਪੰਜਾਬ ਵਿੱਚ ਇਕ ਵਿਆਪਕ ਸਿਆਸੀ ਤਾਕਤ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਜਦੋਂ ਇਕ ਸਾਬਕਾ ਈ.ਡੀ. ਅਧਿਕਾਰੀ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਵਰਗੇ ਮੁੱਦਿਆਂ ਨੂੰ ਲੈ ਕੇ ਇਸ ਨਾਲ ਜੁੜਿਆ ਅਤੇ ਸਿਰਫ਼ ਚਾਰ ਦਿਨਾਂ ਬਾਅਦ “ਗੈਰ-ਸਮਝੌਤਾਵਾਦੀ” ਮਤਭੇਦਾਂ ਅਤੇ ਸੰਵਿਧਾਨਕ ਆਚਰਨ ਦੀ ਲੋੜ ਦਾ ਹਵਾਲਾ ਦੇ ਕੇ ਵੱਖ ਹੋ ਗਿਆ, ਤਾਂ ਕੀ ਇਹ ਇਕ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ: ਜਦੋਂ ਜਥੇਬੰਦੀ ਦੀ ਆਪਣੀ ਸਿਆਸੀ ਦਿਸ਼ਾ ਹੀ ਸਪਸ਼ਟ ਨਹੀਂ ਹੈ, ਤਾਂ ਕੀ ਇਹ ਇਕ ਵਿਆਪਕ ਸਿਆਸੀ ਮੰਚ ਬਣਾ ਸਕਦੀ ਹੈ ?

Learn More
Image

‘Waris Punjab De’ is trying to expand from a movement built around Panthic politics into a wider political force in Punjab. But when a former ED officer joined citing issues like drugs, corruption and gangsters, only to leave within four days over what he called “non-negotiable” differences and the need for constitutional conduct, does this expose a deeper problem: can the outfit build a broad political platform when its own political position remains unclear ?

Learn More
Image

‘वारिस पंजाब दे’ पंथक राजनीति पर आधारित एक आंदोलन से आगे बढ़कर पंजाब में एक व्यापक राजनीतिक ताकत बनने की कोशिश कर रहा है। लेकिन जब एक पूर्व ईडी अधिकारी ड्रग्स, भ्रष्टाचार और गैंगस्टरों जैसे मुद्दों को लेकर इससे जुड़े और सिर्फ चार दिन बाद “गैर-समझौतावादी” मतभेदों तथा संवैधानिक आचरण की जरूरत का हवाला देकर अलग हो गए, तो क्या यह एक बड़ी समस्या की ओर इशारा करता है: जब संगठन की अपनी राजनीतिक दिशा ही स्पष्ट नहीं है, तो क्या वह एक व्यापक राजनीतिक मंच बना सकता है ?

Learn More
Image

ਸੁਖਬੀਰ ਸਿੰਘ ਬਾਦਲ ਨੇ ਇਕ ਸਾਲ ਵਿੱਚ ਤਿੰਨ ਲੱਖ ਸਰਕਾਰੀ ਅਸਾਮੀਆਂ ਭਰਨ, ਪੰਜਾਬੀਆਂ ਲਈ ਨੌਕਰੀਆਂ ਵਿੱਚ ਰਾਖਵੇਂਕਰਨ, ਸਰਕਾਰੀ ਪ੍ਰੋਤਸਾਹਨ ਲੈਣ ਵਾਲੇ ਉਦਯੋਗਾਂ ਵਿੱਚ 75% ਸਥਾਨਕ ਰੁਜ਼ਗਾਰ, ਨੌਜਵਾਨਾਂ ਨੂੰ ਵਿਆਜ-ਮੁਕਤ ਕਰਜ਼ੇ, ਵੱਧੀ ਹੋਈ ਸ਼ਗਨ ਰਾਸ਼ੀ ਅਤੇ ਵੱਧ ਬੁਢਾਪਾ ਪੈਨਸ਼ਨ ਸਮੇਤ ਕਈ ਵਾਅਦੇ ਕੀਤੇ ਹਨ। ਪੰਜਾਬ ਦਾ ਕਰਜ਼ਾ ਲਗਭਗ ₹4.48 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਅਜਿਹੇ ਵਿੱਚ ਕੀ ਇਨ੍ਹੇ ਵੱਡੇ ਵਾਅਦੇ ਕਰਨਾ ਵਿੱਤੀ ਤੌਰ ’ਤੇ ਜ਼ਿੰਮੇਵਾਰ ਹੈ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਪੰਜਾਬ ਇਨ੍ਹਾਂ ਨੂੰ ਕਿਵੇਂ ਪੂਰਾ ਕਰੇਗਾ ?

Learn More
Image

Sukhbir Singh Badal has announced a long list of promises, including filling three Lakh government vacancies within a year, reserving jobs for Punjabis, 75% local jobs in industries receiving incentives, interest-free loans for youth, higher Shagun assistance and increased old-age pensions. With Punjab’s debt projected to reach nearly ₹4.48 Lakh Crores, is announcing such a long list of promises financially responsible or should Sukhbir Singh Badal first explain how Punjab will afford them ?

Learn More
...