Image

क्या बाल विकास के प्रति भारत का वर्तमान दृष्टिकोण अपने युवाओं को भविष्य के लिए प्रेरित करने और उन्हें पर्याप्त रूप से तैयार करने में विफल रहा है?

Polling

क्या बाल विकास के प्रति भारत का वर्तमान दृष्टिकोण अपने युवाओं को भविष्य के लिए प्रेरित करने और उन्हें पर्याप्त रूप से तैयार करने में विफल रहा है?

Do you want to contribute your opinion on this topic?
Download BoloBolo Show App on your Android/iOS phone and let us have your views.
Image

ਬੀਬੀ ਜਗੀਰ ਕੌਰ, ਜਿਨ੍ਹਾਂ ਨੇ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਰੁੱਧ ਬਗਾਵਤ ਕੀਤੀ ਸੀ, ਹੁਣ ਕਥਿਤ ਤੌਰ 'ਤੇ ਪਾਰਟੀ ਵਿੱਚ ਵਾਪਸੀ ਦੇ ਨੇੜੇ ਹਨ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਇਸ ਵੱਖ ਹੋਏ ਧੜੇ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇਕ ਬਣ ਗਏ ਸਨ। ਪਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਮੁੱਖ ਪਾਰਟੀ ਵਿੱਚ ਵਾਪਸੀ ਤੋਂ ਬਾਅਦ, ਬੀਬੀ ਜਗੀਰ ਕੌਰ ਦੀ ਸੰਭਾਵਿਤ ਵਾਪਸੀ ਨੇ 2027 ਤੋਂ ਪਹਿਲਾਂ ਉਨ੍ਹਾਂ ਦੇ ਸਿਆਸੀ ਰੁਖ ਬਾਰੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਬੀਬੀ ਜਗੀਰ ਕੌਰ ਨੇ ਕਦੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਸੀ ਅਤੇ ਬਾਗੀ ਆਗੂਆਂ ਦਾ ਸਾਥ ਦਿੱਤਾ ਸੀ। ਕੀ ਉਨ੍ਹਾਂ ਦੀ ਸੰਭਾਵਿਤ ਵਾਪਸੀ ਵਿਚਾਰਾਂ ਦੀ ਤਬਦੀਲੀ ਹੈ, ਸਿਆਸੀ ਰਣਨੀਤੀ ਵਿੱਚ ਬਦਲਾਅ ਹੈ ਜਾਂ ਚੋਣਾਂ ਤੋਂ ਪਹਿਲਾਂ ਆਪਣੀ ਪੁਰਾਣੀ ਪਾਰਟੀ ਵਿੱਚ ਘਰ ਵਾਪਸੀ ?

Learn More
Image

Bibi Jagir Kaur, once a rebel voice against the Shiromani Akali Dal leadership, is now reportedly close to returning to the party. After joining the Akali Dal (Punar Surjit) faction, she had emerged as one of the prominent faces of the breakaway group. But after Prem Singh Chandumajra’s return to the main party, her possible comeback raises fresh questions about her political stand ahead of 2027. Bibi Jagir Kaur once challenged the Akali Dal leadership and stood with the rebels. Is her possible return a change of heart, a change of strategy or simply a case of political homecoming before elections ?

Learn More
Image

बीबी जागीर कौर, जिन्होंने कभी शिरोमणि अकाली दल के नेतृत्व के खिलाफ बगावत की थी, अब कथित तौर पर पार्टी में लौटने के करीब हैं। शिरोमणि अकाली दल (पुनर सुरजीत) गुट में शामिल होने के बाद वह इस अलग हुए गुट के प्रमुख चेहरों में शामिल हो गई थीं। लेकिन प्रेम सिंह चंदूमाजरा की मुख्य पार्टी में वापसी के बाद, उनकी संभावित वापसी ने 2027 से पहले उनके राजनीतिक रुख पर नए सवाल खड़े कर दिए हैं। बीबी जागीर कौर ने कभी अकाली दल के नेतृत्व को चुनौती दी थी और बागी नेताओं का साथ दिया था। क्या उनकी संभावित वापसी विचारों में बदलाव है, राजनीतिक रणनीति में बदलाव है या चुनाव से पहले अपनी पुरानी पार्टी में लौटने की कोशिश ?

Learn More
Image

ਘੱਟਦੇ ਚੋਣ ਆਧਾਰ, ਮਜ਼ਬੂਤ ਹੁੰਦੇ ਵਿਰੋਧੀਆਂ ਅਤੇ ਰਵਾਇਤੀ ਵੋਟ ਬੈਂਕ ਵਿੱਚ ਸੰਨ੍ਹ ਲਾਉਂਦੇ ਅਕਾਲੀ ਧੜਿਆਂ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਲਈ 2027 ਦੀਆਂ ਚੋਣਾਂ ਵੱਡੀ ਚੁਣੌਤੀ ਹਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਭਾਜਪਾ ਨਾਲ ਮੁੜ ਗੱਠਜੋੜ ਦੇ ਹੱਕ ਵਿੱਚ ਬਿਆਨ ਦਿੱਤੇ ਹਨ, ਜਦੋਂ ਕਿ ਆਖ਼ਰੀ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ। ਕੀ ਇਹ ਸੰਭਾਵੀ ਗੱਠਜੋੜ ਪੰਜਾਬ ਦੀ ਸਿਆਸਤ ਵਿੱਚ ਪਾਰਟੀ ਦੀ ਤਾਕਤ ਮੁੜ ਵੱਧਾਉਣ ਲਈ ਹੈ ਜਾਂ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਦੀ ਕੋਸ਼ਿਸ਼ ਹੈ ? ਕੀ ਸ਼੍ਰੋਮਣੀ ਅਕਾਲੀ ਦਲ ਆਪਣਾ ਗੁਆਚਿਆ ਸਿਆਸੀ ਆਧਾਰ ਮੁੜ ਹਾਸਲ ਕਰਨ ਲਈ ਭਾਜਪਾ ਨਾਲ ਦੁਬਾਰਾ ਗੱਠਜੋੜ ਬਾਰੇ ਸੋਚ ਰਿਹਾ ਹੈ ਜਾਂ ਪਾਰਟੀ ਅਜਿਹੇ ਮੋੜ 'ਤੇ ਪਹੁੰਚ ਗਈ ਹੈ ਜਿੱਥੇ ਆਪਣੇ ਪੁਰਾਣੇ ਸਿਆਸੀ ਸਟੈਂਡ ਨਾਲੋਂ ਆਪਣੀ ਹੋਂਦ ਬਚਾਉਣੀ ਵੱਧ ਜ਼ਰੂਰੀ ਹੋ ਗਈ ਹੈ ?

Learn More
Image

With its electoral base shrinking, rival parties gaining ground and internal Akali factions challenging its traditional support, the Shiromani Akali Dal faces a tough road ahead of the 2027 elections. Senior party leaders have spoken in favour of reuniting with the BJP, while the final decision rests with Sukhbir Singh Badal. Is this possible alliance about rebuilding Punjab’s political strength or protecting the party’s own future ? Is the Shiromani Akali Dal considering a reunion with the BJP to regain political ground or has the party reached a point where survival matters more than its past political stand ?

Learn More
...