Image

पंजाब सरकार ने खेल के क्षेत्र में अब तक क्या प्रगति की है?

Polling

अपने विचार साझा करने के लिए...

⟶ आप अपने एंड्रॉइड या आईफोन में बोलोबोलो शो ऐप के होम पेज पर जाएं। 
⟶ वहां नीचे की पट्टी पर माइक्रोफोन बटन के आइकन पर क्लिक करें। 
⟶ फिर अपने विचारों को स्पष्ट आवाज़ में रिकॉर्ड करें।

Image

ਸੰਭਾਵਿਤ ਅਕਾਲੀ ਦਲ–ਭਾਜਪਾ ਗਠਜੋੜ ਸੁਖਬੀਰ ਸਿੰਘ ਬਾਦਲ ਸਾਹਮਣੇ ਇਕ ਅਸਹਿਜ ਸਵਾਲ ਖੜ੍ਹਾ ਕਰੇਗਾ। ਭਾਜਪਾ ਵੱਲੋਂ “ਵੱਡੇ ਭਰਾ” ਦੀ ਭੂਮਿਕਾ ਮੰਗੇ ਜਾਣ ਨਾਲ ਕੀ ਉਹ ਗਠਜੋੜ ਦੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਦੇ ਚਿਹਰੇ 'ਤੇ ਵੀ ਵੱਡੀ ਭੂਮਿਕਾ ਮੰਗੇਗੀ ? ਸੁਖਬੀਰ ਪਹਿਲਾਂ ਹੀ ਅਕਾਲੀ ਦਲ ਦੇ ਸਿਆਸੀ ਪਤਨ ਅਤੇ ਆਪਣੀ ਲੀਡਰਸ਼ਿਪ ਨਾਲ ਜੁੜੇ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ। ਕੀ ਭਾਜਪਾ ਦੀ ਮਜ਼ਬੂਤ ਭੂਮਿਕਾ ਨਾਲ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਹੋਰ ਮੁਸ਼ਕਲ ਹੋਵੇਗਾ ? ਕੀ ਭਾਜਪਾ ਦੀ ਵੱਡੀ ਭੂਮਿਕਾ ਸੁਖਬੀਰ ਦੇ ਮੁੱਖ ਮੰਤਰੀ ਬਣਨ ਦੀ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਬਣੇਗੀ ?

Learn More
Image

The possible Akali Dal–BJP reunion will raise an uncomfortable question for Sukhbir Singh Badal. With the BJP seeking a “bigger brother” role, will it also demand a greater say in the alliance’s leadership and CM face ? Sukhbir is already facing political baggage from the Akali Dal’s decline and controversies around his leadership. Will a stronger BJP role make his ambition to return as Punjab’s Chief Minister harder ? Will the BJP’s bigger role become the biggest hurdle in Sukhbir Badal’s CM ambition ?

Learn More
Image

संभावित अकाली दल–भाजपा गठबंधन सुखबीर सिंह बादल के सामने एक असहज सवाल खड़ा करेगा। भाजपा के “बड़े भाई” की भूमिका मांगने के साथ क्या वह गठबंधन के नेतृत्व और मुख्यमंत्री चेहरे पर भी ज्यादा अधिकार मांगेगी ? सुखबीर पहले ही अकाली दल के राजनीतिक पतन और अपने नेतृत्व से जुड़े विवादों का सामना कर रहे हैं। क्या भाजपा की मजबूत भूमिका के साथ उनका पंजाब का मुख्यमंत्री बनने का सपना और मुश्किल होगा ? क्या भाजपा की बड़ी भूमिका सुखबीर के मुख्यमंत्री बनने की राह में सबसे बड़ी रुकावट बनेगी ?

Learn More
Image

ਹਰਸਿਮਰਤ ਕੌਰ ਬਾਦਲ ਵੱਲੋਂ ਦਿੱਲੀ ਨਾਲ ਸਿਆਸੀ “ਸਮਝੌਤਿਆਂ” ਦੀ ਲੋੜ ਬਾਰੇ ਹਾਲੀਆ ਬਿਆਨ ਨੇ ਇਕ ਵਾਰ ਫਿਰ ਅਕਾਲੀ ਦਲ–ਭਾਜਪਾ ਗਠਜੋੜ ਦੀਆਂ ਚਰਚਾਵਾਂ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਦਾ ਨਾਮ ਲਏ ਬਿਨਾਂ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਦਿੱਲੀ ਨਾਲ ਸਿਆਸੀ ਸਮਝੌਤਿਆਂ ਦੀ ਲੋੜ ਦੀ ਗੱਲ ਕੀਤੀ। ਇਨ੍ਹਾਂ ਬਿਆਨਾਂ ਨੂੰ ਜੁਲਾਈ ਦੀ ਸ਼ੁਰੂਆਤ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਹੋਰ ਅਹਿਮ ਮੰਨਿਆ ਜਾ ਰਿਹਾ ਹੈ। 2027 ਨੇੜੇ ਹੈ, ਕੀ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਅਗਲੀ ਸਿਆਸੀ ਦਿਸ਼ਾ ਦਾ ਸੰਕੇਤ ਦੇ ਰਹੇ ਹਨ ?

Learn More
Image

Harsimrat Kaur Badal’s recent remarks about the need for political “agreements” with Delhi have once again stirred speculation about a possible Akali Dal- BJP reunion. Without naming the BJP, she spoke about the need for arrangements with Delhi to bring development and progress to Punjab. The speculation gains more attention after Sukhbir Singh Badal’s meeting with Prime Minister Narendra Modi in early July. With 2027 approaching, is Harsimrat Kaur Badal quietly signalling the direction of the Akali Dal’s next political move ?

Learn More
...