ਸੋਚੋ...ਜੇਕਰ ਕਿਸਾਨ ਸੰਵਿਧਾਨਿਕ ਮੰਗਾਂ ਲਈ ਨਿੱਤਰ ਕੇ ਆ ਗਏ ਤਾਂ ਦੇਸ਼ ਦੀ ਅੰਨ ਸਵੈ-ਨਿਰਭਰਤਾ ਕਿੱਥੇ ਜਾਵੇਗੀ?
ਆਪਣੇ ਵਿਚਾਰ ਸਾਂਝੇ ਕਰਨ ਲਈ...
⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ।
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।