ਕਿਸੀ ਸੂਬੇ ਵਿੱਚ ਉਦਯੋਗਿਕ ਤੱਰਕੀ ਇੰਡਸਟ੍ਰੀਅਲ ਖ਼ਪਤਕਾਰਾਂ ਦੀ ਗਿਣਤੀ ਨਾਲ ਸਿੱਧੇ ਤੌਰ 'ਤੇ ਦਰਸਾਏਗੀ ਕਿ ਇੱਕ ਸਾਲ ਵਿੱਚ ਕਿੰਨੀ ਕੁ ਇੰਡਸਟ੍ਰੀਅਲ ਕ੍ਰਾਂਤੀ ਆਈ ਹੈ। ਪੰਜਾਬ 'ਚ ਕੁੱਲ ਮਿਲਾ ਕੇ 23 ਜ਼ਿਲ੍ਹਿਆਂ ਵਿੱਚ ਬੀਤੇ ਸਾਲ 3,400 ਦੇ ਕਰੀਬ ਨਵੇਂ ਉਦਯੋਗਿਕ ਕਨੈਕਸ਼ਨ ਜਾਰੀ ਹੋਏ ਹਨ।