ਉਦਯੋਗਾਂ ਵਿੱਚ ਨੌਕਰੀ ਕਰਨ ਵਾਲੇ ਕਾਰੀਗਰਾਂ ਦੇ ਪੰਜਾਬ ਸਰਕਾਰ ਦੇ ਆਂਕੜੇ ਕਹਿ ਰਹੇ ਨੇ ਕਿ ਇੱਥੇ ਪ੍ਰਤੀ ਲੱਖ ਜਨਸੰਖਿਆ ਦਾ ਢਾਈ ਪ੍ਰਤੀਸ਼ਤ ਵੀ ਗਿਣਤੀ ਨਹੀਂ ਹੈ ਜੋ ਨੌਕਰੀਆਂ ਕਰ ਰਹੇ ਨੇ, ਕਿੱਥੋਂ ਪੰਜਾਬ ਦਾ ਉਦਯੋਗੀਕਰਨ ਹੋ ਪਾਵੇਗਾ? ਖੇਤੀਬਾੜੀ ਨੂੰ ਕੇਂਦਰ ਸਰਕਾਰ ਵੈਸੇ ਹੀ ਅਣਗੌਲਿਆ ਕਰ ਰਹੀ ਹੈ।
ਆਪਣੇ ਵਿਚਾਰ ਸਾਂਝੇ ਕਰਨ ਲਈ...
⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ।
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।