Image

Let’s get inspired by the real-life experiences of those who may not wear capes but certainly deserve our recognition, only on BoloBolo Show App...

Proposals - SUNLO

Today, we’re uncovering the hidden lives of everyday heroes – the unsung champions that walk among us. Whether it’s the single parent working two jobs to make ends meet, the teacher who stays late to help struggling students, or the neighbor who quietly lends a hand to those in need, these everyday heroes have extraordinary stories.

 

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਬਰਬਾਦੀ ਦਾ ਮੁੱਢ 1961 ਵਿੱਚ, ਉਸ ਵੇਲੇ ਦੇ ਸਿੱਖਿਆ ਮੰਤਰੀ ਰਹੇ ਅਮਰਨਾਥ ਵਿਦਿਆਲੰਕਾਰ ਨੇ ਬੰਨ੍ਹਿਆ ਸੀ। ਉਸ ਤੋਂ ਬਾਅਦ ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਕਿਸੇ ਨੇ ਵੀ ਇਸ ਗਲਤ ਪ੍ਰਣਾਲੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਵੀ ਸਿੱਖਿਆ ਪ੍ਰਣਾਲੀ ਵਿੱਚ ਕੋਈ ਵੱਡੇ ਸੁਧਾਰ ਨਜ਼ਰ ਨਹੀਂ ਆਉਂਦੇ। ਬਦਲਾਅ ਦੇ ਨਾਅਰੇ ਨਾਲ ਆਈ ਮੌਜੂਦਾ ਸਰਕਾਰ ਨੇ ਵੀ ਉਸੇ ਪ੍ਰਣਾਲੀ ਨੂੰ ਜਿਵੇਂ ਦਾ ਤਿਵੇਂ ਜਾਰੀ ਰੱਖਿਆ ਹੋਇਆ ਹੈ। ਜਦੋਂ ਕਿ ਇਸ ਨੂੰ ਰੱਦ ਕਰਨ ਲਈ ਕੋਈ ਵੱਡੀ ਮੁਸ਼ਕਲ ਜਾਂ ਖਾਸ ਤਰਦੱਦ ਦੀ ਲੋੜ ਨਹੀਂ — ਸਿਰਫ਼ ਸਰਕਾਰ ਦਾ ਕੁਝ ਖਰਚਾ ਵੱਧ ਸਕਦਾ ਹੈ।

Learn More
Image

The root of the destruction of Punjab’s Education System was laid in 1961, when the then Education Minister, Amarnath Vidyalankar, implemented this policy. Since then, many Governments have come and gone, but none have tried to stop this flawed system. Even today, no major reforms are visible in the education structure. The present Government, which came with the slogan of change, has also continued the same system as before. Abolishing the policy does not require any major effort or difficulty—only a slight increase in Government expenditure.

Learn More
Image

पंजाब की शिक्षा प्रणाली की बर्बादी की जड़ 1961 में पड़ी, जब उस समय के शिक्षा मंत्री अमरनाथ विद्यालंकार ने यह नीति लागू की। उसके बाद कई सरकारें आईं और गईं, लेकिन किसी ने भी इस गलत व्यवस्था को रोकने की कोशिश नहीं की। आज भी शिक्षा प्रणाली में कोई बड़े सुधार दिखाई नहीं देते। बदलाव के नारे के साथ आई मौजूदा सरकार ने भी इसी प्रणाली को ज्यों का त्यों जारी रखा हुआ है। इसे समाप्त करने में कोई खास कठिनाई भी नहीं—बस सरकार का थोड़ा खर्च बढ़ सकता है।

Learn More
Image

ਇੱਕ ਪ੍ਰੋਫੈਸ਼ਨਲ ਰਣਨੀਤਕਾਰ ਹਮੇਸ਼ਾ ਡਿਲੀਵਰ ਕਰਦਾ ਹੈ। ਇਸ ਵਾਰੀ ਬਿਹਾਰ ਵਿੱਚ NDA ਦੀ ਜਿੱਤ ਯਕੀਨੀ ਬਣਾਉਣ ਲਈ, ਉਸ ਨੇ ਆਪਣੀ ਪਾਰਟੀ ਤੱਕ ਬਣਾਈ ਅਤੇ ਖੁਦ ਚੋਣ ਵੀ ਲੜਿਆ ਤਾਂ ਜੋ ਕਲਾਇੰਟ ਕਿਸੇ ਵੀ ਹਾਲਤ ਵਿੱਚ ਜਿੱਤ ਜਾਵੇ ਅਤੇ ਹੁਣ ਨਤੀਜੇ ਵੇਖ ਲਓ। ਆਪਣੀ ਰਾਏ ਸਾਂਝੀ ਕਰੋ।

Learn More
Image

A professional strategist always delivers. This time to make sure NDA wins in Bihar, even floated a party & contested election so that client wins come what may & see the results now. Share your opinion.

Learn More
...