Image

Will the Punjab government be able to fulfill its promise of giving Rs 17,500 per hectare to farmers who sow crops other than paddy ?

Review - DEKHO

What are your views on this ?

The Voting is on

Can do 100%
Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਚੋਣਾਂ ਨੇੜੇ ਆਉਣ ਨਾਲ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਭਾਜਪਾ ਦੇ ਗੱਠਜੋੜ ਜਾਂ ਇਕੱਲਿਆਂ ਚੋਣ ਲੜਨ ਦੀ ਰਣਨੀਤੀ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਸ ਨਾਲ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਸਰਕਾਰ ਦੇ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਭਗਵੰਤ ਮਾਨ ਦੇ ਦੂਜੇ ਕਾਰਜਕਾਲ ਦੀ ਵੀ ਭਵਿੱਖਬਾਣੀ ਕੀਤੀ ਹੈ। ਪਰ ਜਦੋਂ ਆਮ ਆਦਮੀ ਪਾਰਟੀ ਆਪਣੀ ਵਾਪਸੀ ਨੂੰ ਲੈ ਕੇ ਇਨ੍ਹੀਂ ਭਰੋਸੇਮੰਦ ਹੈ, ਤਾਂ ਕੀ ਕਿਸੇ ਵਿਰੋਧੀ ਨੂੰ ਨਕਾਰਨਾ ਆਪਣੀ ਸਰਕਾਰ ਦੇ ਕੰਮਕਾਜ ਬਾਰੇ ਉਠ ਰਹੇ ਸਵਾਲਾਂ ਦੇ ਜਵਾਬ ਦੇਣ ਨਾਲੋਂ ਸੌਖਾ ਹੈ ? ਕੀ ਭਗਵੰਤ ਮਾਨ ਦੀ ਸਰਕਾਰ ਦੂਜੇ ਕਾਰਜਕਾਲ ਨੂੰ ਲੈ ਕੇ ਇਨ੍ਹੀ ਭਰੋਸੇਮੰਦ ਹੈ ਕਿ ਉਹ ਭਾਜਪਾ ਨੂੰ ਨਜ਼ਰਅੰਦਾਜ਼ ਕਰ ਸਕਦੀ ਹੈ ਜਾਂ ਇਹ ਆਤਮਵਿਸ਼ਵਾਸ ਆਪਣੇ ਕਾਰਜਕਾਲ ਨਾਲ ਜੁੜੇ ਔਖੇ ਸਵਾਲਾਂ ਤੋਂ ਬਚਣ ਦਾ ਸੌਖਾ ਤਰੀਕਾ ਬਣ ਰਿਹਾ ਹੈ ?

Learn More
Image

With the 2027 elections approaching, AAP leader Baltej Pannu has dismissed the BJP’s alliance or solo-contest strategy, claiming that neither option will affect AAP’s prospects. He has also predicted a second term for Bhagwant Mann, citing the Government’s development record. But while AAP appears confident about its return, is dismissing a political rival easier than answering questions about its own performance ? Is Bhagwant Mann’s Government so confident of a second term that it can afford to dismiss the BJP or is this confidence becoming a convenient way to avoid difficult questions about its own record ?

Learn More
Image

2027 के चुनाव नज़दीक आने के साथ आम आदमी पार्टी के नेता बलतेज पन्नू ने भाजपा के गठबंधन या अकेले चुनाव लड़ने की रणनीति को खारिज करते हुए कहा है कि इससे आम आदमी पार्टी की संभावनाओं पर कोई असर नहीं पड़ेगा। उन्होंने सरकार के विकास कार्यों का हवाला देते हुए भगवंत मान के दूसरे कार्यकाल की भी भविष्यवाणी की है। लेकिन जब आम आदमी पार्टी अपनी वापसी को लेकर इतनी आश्वस्त है, तो क्या किसी विरोधी को खारिज करना अपनी सरकार के कामकाज पर उठ रहे सवालों का जवाब देने से आसान है ? क्या भगवंत मान की सरकार दूसरे कार्यकाल को लेकर इतनी आश्वस्त है कि भाजपा को नज़रअंदाज़ कर सकती है या यह आत्मविश्वास अपने कार्यकाल से जुड़े मुश्किल सवालों से बचने का आसान तरीका बन रहा है ?

Learn More
Image

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਘਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪਰ ਇਸ ਯੋਜਨਾ ਨੇ ਸੂਬੇ ਦੇ ਵਿੱਤੀ ਹਾਲਾਤ ਅਤੇ ਬਿਜਲੀ ਗਰਿੱਡ 'ਤੇ ਵੀ ਦਬਾਅ ਵੱਧਾਇਆ ਹੈ। 2020-21 ਤੋਂ 2024-25 ਦਰਮਿਆਨ ਘਰੇਲੂ ਬਿਜਲੀ ਦੀ ਖਪਤ ਵਿੱਚ 40% ਦਾ ਵਾਧਾ ਹੋਇਆ, ਜਦੋਂ ਕਿ 2022-23 ਵਿੱਚ ਬਿਜਲੀ ਸਬਸਿਡੀ ਦਾ ਬਿੱਲ ₹20,000 ਕਰੋੜ ਤੱਕ ਪਹੁੰਚ ਗਿਆ। ਹੁਣ ਕੋਲੇ ਦੀ ਘਾਟ ਅਤੇ ਬਿਜਲੀ ਪਲਾਂਟਾਂ ਦੀਆਂ ਸਮੱਸਿਆਵਾਂ ਕਾਰਨ ਲੰਬੇ ਬਿਜਲੀ ਕੱਟਾਂ ਦਾ ਡਰ ਵੱਧ ਗਿਆ ਹੈ। ਆਮ ਆਦਮੀ ਪਾਰਟੀ ਇਸ ਯੋਜਨਾ ਦਾ ਬਚਾਅ ਕਰ ਰਹੀ ਹੈ, ਜਦੋਂ ਕਿ ਵਿਰੋਧੀ ਪਾਰਟੀਆਂ ਇਸ ਨੂੰ ਪੰਜਾਬ 'ਤੇ ਵੱਧਦੇ ਵਿੱਤੀ ਬੋਝ ਦਾ ਕਾਰਨ ਦੱਸ ਰਹੀਆਂ ਹਨ। ਕੀ ਆਮ ਆਦਮੀ ਪਾਰਟੀ ਦੀ ਮੁਫ਼ਤ ਬਿਜਲੀ ਦੀ ਗਾਰੰਟੀ ਹੁਣ ਇਕ ਮਹਿੰਗਾ ਵਾਅਦਾ ਬਣ ਗਈ ਹੈ, ਜਿਸ ਦੀ ਕੀਮਤ ਪੰਜਾਬ ਨੂੰ ਵੱਧਦੇ ਕਰਜ਼ੇ ਅਤੇ ਬਿਜਲੀ ਸੰਕਟ ਦੇ ਰੂਪ ਵਿੱਚ ਚੁਕਾਉਣੀ ਪੈ ਰਹੀ ਹੈ ?

Learn More
Image

The Aam Aadmi Party promised 300 units of free electricity to Punjab households, but the scheme has also added pressure on the state’s finances and power grid. Domestic power use rose by 40% between 2020-21 and 2024-25, while the subsidy bill reached ₹20,000 Crores in 2022-23. Now, coal shortages and power plant issues have raised fears of longer power cuts. While AAP defends the scheme, opposition parties blame it for adding to Punjab’s financial burden. Has AAP’s free power guarantee become a costly promise, with Punjab paying the price through rising debt and power shortages ?

Learn More
...