ਰਵਨੀਤ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਅਲਾਟ ਕੀਤਾ ਗਿਆ ਹੈ, ਕੀ ਉਹ ਕੋਈ ਅਸਲੀ ਤਬਦੀਲੀ ਲਿਆਉਣ ਦੇ ਯੋਗ ਹੋਵੇਗਾ? ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਮੰਤਰਾਲਾ ਹਰਸਿਮਰਤ ਬਾਦਲ ਕੋਲ ਰਿਹਾ ਸੀ।