Image

Will Ravneet Bittu be able to bring in any change in Food Processing industry??

Rating

Ravneet Bittu has been allocated the Food Processing ministry, will he be able to bring in any real change? Notably, this ministry was earlier held by Harsimrat Badal.

The Voting is on

No 100%
Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਮੁੜ ਤੇਜ਼ ਹੋ ਗਈਆਂ ਹਨ। ਅਜਿਹੇ ਵਿੱਚ ਇਕ ਵੱਡਾ ਸਵਾਲ ਹੈ ਕਿ ਕੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਇਸ ਸੰਭਾਵੀ ਗਠਜੋੜ ਵਿੱਚ ਥਾਂ ਮਿਲੇਗੀ ਜਾਂ ਇਹ ਸਮਝੌਤਾ ਸਿਰਫ਼ ਪੁਰਾਣੇ ਭਾਈਵਾਲਾਂ ਤੱਕ ਹੀ ਸੀਮਤ ਰਹੇਗਾ ? ਪਾਰਟੀ ਸਿਆਸੀ ਪਾਰਟੀ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣਾ ਜਨ ਆਧਾਰ ਵੱਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਉਸ ਦੀ ਵੱਧਦੀ ਸਿਆਸੀ ਮੌਜੂਦਗੀ ਉਸ ਨੂੰ ਗਠਜੋੜ ਵਿੱਚ ਹਿੱਸੇਦਾਰੀ ਦਿਵਾਏਗੀ ਜਾਂ ਉਸ ਨੂੰ ਸੀਟਾਂ ਦੀ ਵੰਡ ਤੋਂ ਬਾਹਰ ਰੱਖਿਆ ਜਾਵੇਗਾ ?

Learn More
Image

With BJP–Shiromani Akali Dal alliance talks back in the picture ahead of the 2027 Punjab elections, one key question remains: Will Akali Dal ‘Waris Punjab De’ find a place in the proposed alliance, or will the deal remain limited to the old partners ? As the party seeks registration and builds its political base, will its growing presence earn it a share in the alliance or will it be left out of the seat-sharing deal ?

Learn More
Image

2027 के पंजाब विधानसभा चुनावों से पहले भाजपा और शिरोमणि अकाली दल के बीच गठबंधन की चर्चाएं फिर से तेज हो गई हैं। ऐसे में एक बड़ा सवाल है कि क्या अकाली दल ‘वारिस पंजाब दे’ को इस संभावित गठबंधन में जगह मिलेगी, या यह समझौता पुराने सहयोगियों तक ही सीमित रहेगा ? पार्टी राजनीतिक दल के रूप में पंजीकरण कराने और अपना जनाधार बढ़ाने की कोशिश कर रही है। क्या उसकी बढ़ती राजनीतिक मौजूदगी उसे गठबंधन में हिस्सेदारी दिलाएगी या उसे सीटों के बंटवारे से बाहर रखा जाएगा ?

Learn More
Image

ਜਿਵੇਂ-ਜਿਵੇਂ ਸੁਖਬੀਰ ਸਿੰਘ ਬਾਦਲ 2027 ਲਈ ਸ਼੍ਰੋਮਣੀ ਅਕਾਲੀ ਦਲ ਦੀ ਮੁਹਿੰਮ ਤੇਜ਼ ਕਰ ਰਹੇ ਹਨ, ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਸਭ ਤੋਂ ਸਰਗਰਮ ਅਤੇ ਮੁਖਰ ਚਿਹਰਿਆਂ ਵਿੱਚ ਬਣੇ ਹੋਏ ਹਨ। ਪਰ ਉਨ੍ਹਾਂ ਦੀ ਬੇਬਾਕ ਅਤੇ ਚਰਚਿਤ ਸਿਆਸੀ ਸ਼ੈਲੀ ਦੇ ਨਾਲ ਲੰਮੇ ਸਮੇਂ ਤੋਂ ਚੱਲ ਰਿਹਾ ਡਰੱਗ ਕੇਸ ਵੀ ਪਾਰਟੀ ਲਈ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਸੁਖਬੀਰ ਬਾਦਲ ਨੌਜਵਾਨਾਂ, ਰੁਜ਼ਗਾਰ ਅਤੇ ਵਿਕਾਸ ’ਤੇ ਕੇਂਦਰਿਤ ਨਵੀਂ ਮੁਹਿੰਮ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਕੀ ਬਿਕਰਮ ਮਜੀਠੀਆ ਦੀ ਮੌਜੂਦਗੀ 2027 ਵਿੱਚ ਸੁਖਬੀਰ ਬਾਦਲ ਦੀ ਵਾਪਸੀ ਵਾਲੀ ਮੁਹਿੰਮ ਲਈ ਸਿਆਸੀ ਰੁਕਾਵਟ ਬਣ ਸਕਦੀ ਹੈ ?

Learn More
Image

As Sukhbir Singh Badal steps up the Shiromani Akali Dal’s campaign for 2027, Bikram Singh Majithia remains one of the party’s most visible and outspoken faces. But his flamboyant political style and the continuing drug-case controversy could also keep unwanted attention on the SAD. With Sukhbir trying to present a fresh campaign focused on youth, jobs and development, could Majithia become a political hurdle for his 2027 comeback pitch ?

Learn More
...