Image

How prepared is India for the Olympics?

Opinion

How prepared is India for the Olympics this year, and what are their chances of winning medals? 

The Voting is on

Good 100%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਕਾਂਗਰਸ ‘ਪੰਜਾਬ ਮੰਗਦਾ ਇਨਸਾਫ਼’ ਦੇ ਨਾਂ ਹੇਠ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਵਿੱਚ ਜਨਤਕ ਮੀਟਿੰਗਾਂ, ਵਰਕਰਾਂ ਨਾਲ ਬੈਠਕਾਂ ਅਤੇ ਸਾਈਕਲ ਯਾਤਰਾ ਸ਼ਾਮਲ ਹੋਵੇਗੀ। ਪਰਗਟ ਸਿੰਘ ਦੀ ਅਗਵਾਈ ਹੇਠ ਇਹ ਮੁਹਿੰਮ ਨਸ਼ਿਆਂ, ਗੈਂਗਸਟਰਵਾਦ, ਕਿਸਾਨਾਂ ਦੇ ਹੱਕਾਂ, ਨੌਜਵਾਨਾਂ ਦੇ ਰੁਜ਼ਗਾਰ ਅਤੇ ਕਮਜ਼ੋਰ ਵਰਗਾਂ ਦੇ ਮੁੱਦਿਆਂ 'ਤੇ ਕੇਂਦਰਿਤ ਹੋਵੇਗੀ। ਸੰਗਰੂਰ ਰੈਲੀ ਤੋਂ ਬਾਅਦ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸਿਰਫ਼ ਲੋਕਾਂ ਦੇ ਮੁੱਦੇ ਚੁੱਕਣਾ ਹੀ ਕਾਫ਼ੀ ਨਹੀਂ, ਵੋਟਰ ਠੋਸ ਹੱਲ ਅਤੇ ਜਵਾਬਦੇਹੀ ਵੀ ਚਾਹੁੰਦੇ ਹਨ। ਕੀ ‘ਪੰਜਾਬ ਮੰਗਦਾ ਇਨਸਾਫ਼’ ਪੰਜਾਬ ਦੀ ਤਰੱਕੀ ਲਈ ਇਕ ਠੋਸ ਯੋਜਨਾ ਹੈ ਜਾਂ ਇਹ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਲੋਚਨਾ ਅਤੇ ਚੋਣਾਂ ਦੇ ਵਾਅਦਿਆਂ ਤੱਕ ਹੀ ਸੀਮਤ ਰਹਿ ਜਾਵੇਗੀ ?

Learn More
Image

The Punjab Congress is launching a statewide campaign, 'Punjab Mangda Insaaf' (Punjab Demands Justice), with public meetings, worker outreach and a bicycle yatra. Led by Pargat Singh, the campaign will focus on drug abuse, gangsterism, farmers’ rights, youth employment and weaker sections. After its Sangrur rally, Congress is trying to build momentum ahead of the 2027 Assembly elections. But raising public issues is only the first step; voters will look for clear solutions and accountability. Is ‘Punjab Mangda Insaaf’ a serious roadmap for Punjab’s revival, or will it remain another election campaign built around promises and criticism of the ruling Aam Aadmi Party ?

Learn More
Image

पंजाब कांग्रेस ‘पंजाब मंगदा इंसाफ’ नाम से राज्यव्यापी अभियान शुरू कर रही है। इसमें जनसभाएँ, कार्यकर्ताओं के साथ बैठकें और साइकिल यात्रा शामिल होंगी। परगट सिंह के नेतृत्व में यह अभियान नशे, गैंगस्टरवाद, किसानों के अधिकारों, युवाओं के रोजगार और कमजोर वर्गों के मुद्दों पर केंद्रित होगा। संगरूर रैली के बाद कांग्रेस 2027 के विधानसभा चुनावों से पहले अपनी राजनीतिक पकड़ मजबूत करने की कोशिश कर रही है। लेकिन केवल जनहित के मुद्दे उठाना काफी नहीं है; मतदाता ठोस समाधान और जवाबदेही भी चाहते हैं। क्या ‘पंजाब मंगदा इंसाफ’ पंजाब के बदलाव के लिए एक ठोस योजना है, या यह सत्ताधारी आम आदमी पार्टी की आलोचना और चुनावी वादों तक ही सीमित रह जाएगा ?

Learn More
Image

ਕਾਂਗਰਸ 625 ਕਿਲੋਮੀਟਰ ਲੰਬੀ ‘ਪੰਜਾਬ ਮੰਗੇ ਇਨਸਾਫ਼’ ਸਾਈਕਲ ਯਾਤਰਾ 27 ਵਿਧਾਨ ਸਭਾ ਹਲਕਿਆਂ ਵਿੱਚੋਂ ਕੱਢੇਗੀ। ਇਸ ਵਿੱਚ 2,000 ਸਾਈਕਲ ਸਵਾਰ ਸ਼ਾਮਲ ਹੋਣਗੇ, ਜੋ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਕਾਨੂੰਨ- ਵਿਵਸਥਾ ਵਰਗੇ ਮੁੱਦੇ ਚੁੱਕਣਗੇ। ਪਾਰਟੀ 2027 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਕਈ ਯਾਤਰਾਵਾਂ ਕੱਢਣ ਦੀ ਯੋਜਨਾ ਬਣਾ ਰਹੀ ਹੈ। ਪਰ ਪੰਜਾਬ ਲੰਮੇ ਸਮੇਂ ਤੋਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਸਵਾਲ ਹੈ ਕਿ ਕੀ ਇਹ ਮੁਹਿੰਮ ਜਨਤਕ ਰੈਲੀਆਂ ਅਤੇ ਸਿਆਸੀ ਸੁਨੇਹਿਆਂ ਤੋਂ ਅੱਗੇ ਵੱਧ ਸਕੇਗੀ ? ਕਾਂਗਰਸੀ ਆਗੂ ਪੰਜਾਬ ਵਿੱਚ ਸਾਈਕਲ ਯਾਤਰਾ ਦੀ ਤਿਆਰੀ ਕਰ ਰਹੇ ਹਨ ਪਰ ਕੀ ਕੁਝ ਦਿਨ ਸੜਕਾਂ 'ਤੇ ਘੁੰਮਣ ਨਾਲ ਵੋਟਰਾਂ ਨੂੰ ਭਰੋਸਾ ਹੋ ਜਾਵੇਗਾ ਕਿ ਪਾਰਟੀ ਕੋਲ ਉਨ੍ਹਾਂ ਸਮੱਸਿਆਵਾਂ ਦਾ ਹੱਲ ਹੈ, ਜਿਨ੍ਹਾਂ ਨੂੰ ਉਹ ਲੰਮੇ ਸਮੇਂ ਤੋਂ ਚੁੱਕਦੀ ਆ ਰਹੀ ਹੈ ? ਕੀ ਇਹ ਲੋਕਾਂ ਨਾਲ ਜੁੜਨ ਦੀ ਗੰਭੀਰ ਕੋਸ਼ਿਸ਼ ਹੈ ਜਾਂ ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ?

Learn More
Image

Congress is launching a 625-km ‘Punjab Mange Insaaf’ cycle yatra across 27 constituencies, with 2,000 cyclists highlighting drugs, corruption and law and order. The party plans several such yatras before the 2027 elections. But with Punjab facing long-standing challenges, the real question is whether this campaign will go beyond public rallies and political messaging. Congress leaders are preparing to cycle across Punjab but can a few days on the road convince voters that the party has answers to problems it has repeatedly raised ? Is this a serious public outreach effort or an early attempt to gain election mileage ?

Learn More
...