Image

ਕਿਸਾਨਾਂ ਔਰ MSP?

Podcast - SUNLO

ਕੀ ਕਿਸਾਨਾਂ ਨੂੰ MSP ਮਿਲਣਾ ਚਾਹੀਦਾ ਹੈ?

 

ਆਪਣੇ ਵਿਚਾਰ ਸਾਂਝੇ ਕਰਨ ਲਈ :-
ਐੱਪ ਦੇ ਮੇਨ ਪੇਜ ਦੀ ਹੇਠਲੀ ਪੱਟੀ ‘ਤੇ ਮਾਈਕ੍ਰੋਫੋਨ ਬਟਨ ’ਤੇ ਕਲਿੱਕ ਕਰੋ

ਅਤੇ ਸਾਫ ਅਵਾਜ਼ ਵਿੱਚ ਆਪਣੇ ਸੁਨੇਹੇ ਨੂੰ ਰਿਕਾਰਡ ਕਰੋ ਜੀ।

Image

ਪੰਜਾਬ ਵਿੱਚ ਨਿੱਜੀ ਸਕੂਲਾਂ ਦੀ ਫੀਸ ਪਿਛਲੇ ਦੋ ਸਾਲਾਂ ਵਿੱਚ 20% ਵਧ ਗਈ ਹੈ, ਜਿਸ ਨਾਲ ਮੱਧਵਰਗੀ ਪਰਿਵਾਰਾਂ ਲਈ ਸਿੱਖਿਆ ਮਹਿੰਗੀ ਹੋ ਗਈ ਹੈ। ਜਦੋਂ 70% ਤੋਂ ਵੱਧ ਵਿਦਿਆਰਥੀ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨ, ਤਾਂ ਸਰਕਾਰ ਕਿਵੇਂ ਯਕੀਨੀ ਬਣਾਵੇਗੀ ਕਿ ਹਰ ਕਿਸੇ ਨੂੰ ਸਸਤੀ ਅਤੇ ਚੰਗੀ ਸਿੱਖਿਆ ਮਿਲੇ? ਰਾਏ ਸਾਂਝੀ ਕਰੋ।

Learn More
Image

The cost of Private Schooling in Punjab has risen by 20% in the last two years, making education increasingly inaccessible for middle-class families. With over 70% of students attending private schools, how can the State Government ensure that quality education remains affordable for all? Share your views.

Learn More
Image

पंजाब में निजी स्कूलों की फीस पिछले दो सालों में 20% बढ़ गई है, जिससे मध्यम वर्ग के परिवारों के लिए शिक्षा महंगी हो गई है। 70% से ज्यादा बच्चे निजी स्कूलों में पढ़ते हैं, तो सरकार कैसे सुनिश्चित करेगी कि सबको सस्ती और अच्छी शिक्षा मिले? राय साझा करें।

Learn More
Image

ਭਾਰਤ ਦਾ ਜੀ.ਡੀ.ਪੀ. 6.5% ਦੀ ਸ਼ਾਨਦਾਰ ਦਰ ਨਾਲ ਵੱਧ ਰਿਹਾ ਹੈ, ਜੱਦ ਕਿ ਮਹਿੰਗਾਈ 5.72% ਦੀ ਦਰ 'ਤੇ ਹੈ। ਤਾਂ ਕੀ ਸਰਕਾਰ ਚੁੱਪਚਾਪ 'ਕਿਹੜਾ ਜ਼ਿਆਦਾ ਦੁੱਖ ਦੇਵੇਗਾ: ਮਹਿੰਗਾਈ ਜਾਂ ਵਿਕਾਸ?' ਦਾ ਖ਼ੇਡ, ਖ਼ੇਡ ਰਹੀ ਹੈ? ਰਾਏ ਸਾਂਝੀ ਕਰੋ ਬੋਲੋਬੋਲੋ ਸ਼ੋਅ ਐਪ ‘ਤੇ...

Learn More
Image

India’s GDP grows at a ‘stellar’ 6.5% while inflation is at a ‘charming’ 5.72%. So, is the Government secretly playing a game of "Which will hurt you more: Inflation or Growth? Share your views on BoloBolo Show.

Learn More
...