Image

If the $21 million USAID fund was a threat to India's democracy, why did the Modi Government sign multiple MoUs with USAID, including one in June 2023 for Indian Railways?

Trending

Was foreign influence only a "deep state" threat before 2014 but "development finance" after 2014?

Do you want to contribute your opinion on this topic?
Download BoloBolo Show App on your Android/iOS phone and let us have your views.
Image

2022 ਵਿੱਚ ਵਿਭੂਤੀ ਸ਼ਰਮਾ ਨੇ 31,451 ਵੋਟਾਂ ਲੈ ਕੇ ਇਹ ਦਿਖਾ ਦਿੱਤਾ ਕਿ ਪਠਾਨਕੋਟ ਸਿਰਫ਼ ਭਾਜਪਾ ਅਤੇ ਕਾਂਗਰਸ ਦੀ ਸੀਟ ਨਹੀਂ। ਉਨ੍ਹਾਂ ਦੀ ਹਾਜ਼ਰੀ ਨਾਲ ਮੁਕਾਬਲਾ ਤਿੰਨ ਪੱਖਾਂ ਵਿੱਚ ਵੰਡਿਆਂ ਗਿਆ। ਹੁਣ ਸਵਾਲ ਇਹ ਹੈ, ਕੀ ਆਮ ਆਦਮੀ ਪਾਰਟੀ ਨੇ ਵਿਭੂਤੀ ਸ਼ਰਮਾ ਨੂੰ ਲੰਬੇ ਸਮੇਂ ਲਈ ਚੁਣਿਆ ਸੀ ਜਾਂ ਉਹ ਸਿਰਫ਼ ਲਹਿਰ ਦਾ ਚਿਹਰਾ ਸਨ? ਕਿਉਂਕਿ ਪਠਾਨਕੋਟ ਇੱਕ ਮਜ਼ਬੂਤ ਗੜ੍ਹ ਹੈ, ਇੱਥੇ ਭਾਜਪਾ ਦਾ ਸੰਗਠਨ ਹੈ ਅਤੇ ਕਾਂਗਰਸ ਦੀ ਪੁਰਾਣੀ ਧਾਰਾ। ਇਸ ਕਰਕੇ AAP ਨੂੰ ਸਿਰਫ਼ ਉਮੀਦਵਾਰ ਨਹੀਂ, ਸੱਚਾ ਦਾਅਵੇਦਾਰ ਚਾਹੀਦਾ ਹੈ। ਤਾਂ 2027 ਵਿੱਚ ਕੀ ਹੋਵੇਗਾ? ਕੀ AAP ਵਿਭੂਤੀ ਸ਼ਰਮਾ ਨਾਲ ਹੀ ਅੱਗੇ ਵਧੇਗੀ ਜਾਂ ਕਿਸੇ ਹੋਰ ਮਜ਼ਬੂਤ, ਜ਼ਮੀਨੀ ਚਿਹਰੇ ਦੀ ਖੋਜ ਕਰੇਗੀ?

Learn More
Image

In 2022, Vibhuti Sharma secured 31,451 votes and proved that Pathankot was not just a BJP vs Congress seat. His presence pushed the equation into three-cornered competition. Did AAP see Vibhuti Sharma as a long-term investment, or just a wave-time face? Because Pathankot is a stronghold fight where BJP has organization and Congress has history. AAP needs not just a candidate, it needs a contender. Will AAP stick with Vibhuti Sharma in 2027, or will it look for a stronger, more stable face to challenge both BJP and Congress?

Learn More
Image

2022 में विभूति शर्मा ने 31,451 वोट लेकर यह साबित कर दिया कि पठानकोट सिर्फ़ भाजपा और कांग्रेस की सीट नहीं है। उनकी उपस्थिति ने मुकाबले को तीन-कोनों की लड़ाई बना दिया। अब सवाल यह है, क्या आम आदमी पार्टी ने विभूति शर्मा को लम्बे समय का चेहरा माना था या यह सिर्फ़ लहर का असर था? क्योंकि पठानकोट एक मज़बूत गढ़ वाला इलाका है — यहाँ भाजपा का संगठन है और कांग्रेस की पुरानी जड़ें। ऐसे में आम आदमी पार्टी को सिर्फ़ एक उम्मीदवार नहीं, बल्कि एक मज़बूत दावेदार चाहिए। तो 2027 में क्या होगा? क्या AAP फिर विभूति शर्मा पर भरोसा करेगी या किसी और ज़्यादा मज़बूत स्थानीय चेहरे की तलाश करेगी?

Learn More
Image

ਮੰਜੂ ਰਾਣਾ ਨੇ 2022 ਵਿੱਚ ਆਮ ਆਦਮੀ ਪਾਰਟੀ ਦੇ ਟਿਕਟ ‘ਤੇ ਕਪੂਰਥਲਾ ਤੋਂ ਚੋਣ ਲੜੀ ਸੀ, ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਹਾਰ ਹੋਈ। ਇਹ ਨਤੀਜਾ ਦੱਸਦਾ ਹੈ ਕਿ ਕਪੂਰਥਲਾ ਬਾਕੀ ਪੰਜਾਬ ਵਾਂਗ ਆਸਾਨੀ ਨਾਲ ਨਹੀਂ ਬਦਲਿਆ। ਹੁਣ AAP ਨੇ ਕਪੂਰਥਲਾ ਵਿੱਚ ਦੁਬਾਰਾ ਹਲਕਾ ਇੰਚਾਰਜ ਬਦਲਿਆ ਹੈ, ਜਿੱਥੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਤਬਦੀਲੀਆਂ ਸੰਕੇਤ ਦਿੰਦੀਆਂ ਹਨ ਕਿ ਅਜੇ ਵੀ ਪਾਰਟੀ ਇਸ ਗੱਲ ‘ਤੇ ਸਪੱਸ਼ਟ ਨਹੀਂ ਕਿ ਕਾਂਗਰਸ ਦੇ ਚਾਰ ਵਾਰ ਦੇ ਤਾਕਤਵਰ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਸਾਹਮਣਾ ਕੌਣ ਕਰੇਗਾ? ਤਾਂ 2027 ਵਿੱਚ ਕਪੂਰਥਲਾ ਤੋਂ AAP ਕਿਹੜਾ ਚਿਹਰਾ ਮੈਦਾਨ ਵਿੱਚ ਉਤਾਰੇਗੀ?

Learn More
Image

Manju Rana contested from Kapurthala in 2022 from AAP’s ticket and still lost even during the Aam Aadmi Party wave in Punjab, a result that clearly showed Kapurthala did not shift as easily as the rest of the state. And now, AAP has already changed its constituency incharge in Kapurthala, where Advocate Karambir Singh Chandi has now been appointed. This reshuffling signals uncertainty, search, or confusion about who can actually challenge four-time Congress strongman Rana Gurjeet Singh. So in 2027, who will AAP really field from Kapurthala to fight Rana Gurjeet Singh?

Learn More
...