ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਦੇ ਸਰੋਤਾਂ ਵਿੱਚ ਯੂਰੋਨੀਅਮ, ਆਰਸੀਨਿਕ ਅਤੇ ਨਾਈਟਰੇਟਸ ਦਾ ਪ੍ਰਦੂਸ਼ਣ ਹੈ?
ਪੰਜਾਬ ਦੇ 20 ਜਿਲਿਆਂ ਅਤੇ ਹਰਿਆਣਾ ਦੇ 16 ਜਿਲਿਆਂ ਨੂੰ ਖਤਰਾ ਹੈ,
ਕੀ ਇਸ ਖਤਰਨਾਕ ਸਮੱਸਿਆ ਨੂੰ ਠੀਕ ਕਰਨ ਲਈ ਕੁਝ ਕੀਤਾ ਜਾ ਰਿਹਾ ਹੈ?