Image

With 225 million users and a projected revenue dip for FY25.

Voting

A.) Is fantasy sports in India on the brink of a rough season, or

 

B.) Will it find a way to rebound and grow stronger by FY26?

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ, ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਭਾਈਚਾਰਿਆਂ ਤੱਕ ਆਪਣੀ ਪਹੁੰਚ ਵਧਾ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਪ੍ਰਚਾਰ ਕਰ ਰਹੀ ਹੈ। ਪਾਰਟੀ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਮੁੱਦਿਆਂ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰ ਰਹੀ ਹੈ। ਪਰ ਕੇਂਦਰ ਵਿੱਚ ਕਈ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ, ਭਾਜਪਾ ਨੂੰ ਸਾਬਤ ਕਰਨਾ ਪਵੇਗਾ ਕਿ ਇਹ ਨਵੀਂ ਮੁਹਿੰਮ ਸਿਰਫ਼ ਚੋਣਾਂ ਤੱਕ ਸੀਮਤ ਸਿਆਸਤ ਨਹੀਂ ਹੈ। ਕੀ ਭਾਜਪਾ ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰਿਆਂ ਦਾ ਜੀਵਨ ਬਿਹਤਰ ਬਣਾਉਣ ਲਈ ਉਨ੍ਹਾਂ ਤੱਕ ਪਹੁੰਚ ਕਰ ਰਹੀ ਹੈ ਜਾਂ 2027 ਦੀਆਂ ਚੋਣਾਂ ਨੇ ਭਲਾਈ ਸਕੀਮਾਂ ਨੂੰ ਵੋਟਾਂ ਹਾਸਲ ਕਰਨ ਦਾ ਇਕ ਹੋਰ ਸਾਧਨ ਬਣਾ ਦਿੱਤਾ ਹੈ ?

Learn More
Image

With the 2027 Punjab elections approaching, the BJP is stepping up its outreach among Scheduled Caste communities and promoting central welfare schemes. It is also attacking the AAP Government over drugs and gangsterism. But after years in power at the Centre, the BJP must prove that this new push is more than election-time politics. Is the BJP reaching out to Punjab’s SC communities to improve their lives, or has the 2027 election turned welfare schemes into another tool to win votes ?

Learn More
Image

पंजाब में 2027 के विधानसभा चुनाव नज़दीक आते ही, भारतीय जनता पार्टी अनुसूचित जाति समुदायों तक अपनी पहुंच बढ़ा रही है और केंद्र सरकार की कल्याणकारी योजनाओं का प्रचार कर रही है। पार्टी नशे और गैंगस्टरवाद के मुद्दों पर आम आदमी पार्टी सरकार को भी घेर रही है। लेकिन केंद्र में वर्षों तक सत्ता में रहने के बाद, भाजपा को साबित करना होगा कि उसकी यह नई पहल सिर्फ चुनावी राजनीति नहीं है। क्या भाजपा पंजाब के अनुसूचित जाति समुदायों का जीवन बेहतर बनाने के लिए उनसे जुड़ रही है या 2027 के चुनाव ने कल्याणकारी योजनाओं को वोट हासिल करने का एक और साधन बना दिया है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ। ਇਹ ਮੁਲਾਕਾਤ ਮੋਦੀ ਨੂੰ ਉਨ੍ਹਾਂ ਦੀ ਧੀ ਦੇ ਵਿਆਹ ਦਾ ਸੱਦਾ ਦੇਣ ਲਈ ਸੀ। ਪਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿੱਚ ਰਹਿਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਤੱਕ ਦਾ ਉਨ੍ਹਾਂ ਦਾ ਸਿਆਸੀ ਸਫ਼ਰ, ਪੰਜਾਬ ਵਿੱਚ ਭਾਜਪਾ ਦੀ ਰਣਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਸਵਾਲ ਖੜ੍ਹੇ ਕਰਦਾ ਹੈ। ਕੀ ਮਨਪ੍ਰੀਤ ਬਾਦਲ ਪੰਜਾਬ ਵਿੱਚ ਆਪਣਾ ਆਧਾਰ ਵੱਧਾਉਣ ਦੀ ਭਾਜਪਾ ਦੀ ਕੋਸ਼ਿਸ਼ ਵਿੱਚ ਇਕ ਅਹਿਮ ਕੜੀ ਬਣ ਕੇ ਉਭਰ ਰਹੇ ਹਨ ਜਾਂ ਉਨ੍ਹਾਂ ਦਾ ਸਿਆਸੀ ਸਫ਼ਰ ਬਦਲਦੇ ਸਿਆਸੀ ਸਮੀਕਰਨਾਂ ਵਿੱਚ ਆਪਣਾ ਪ੍ਰਭਾਵ ਕਾਇਮ ਰੱਖਣ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ ?

Learn More
Image

With the 2027 Punjab elections approaching, BJP National Vice-President Manpreet Singh Badal’s meeting with Prime Minister Narendra Modi has drawn political attention. The meeting was to invite Modi to his daughter’s wedding but Manpreet’s past in the Shiromani Akali Dal and Congress, followed by his move to the BJP, raises questions about his place in the party’s Punjab strategy. Is Manpreet Badal emerging as a key link in the BJP’s bid to expand in Punjab or does his political journey reflect a search for influence across changing party equations ?

Learn More
...