A) ਉਹ ਵਾਪਸੀ ਕਰਕੇ ਸਾਬਤ ਕਰਣਗੇ ਕਿ ਕਾਂਗਰਸ ਦੀਆਂ ਜੜ੍ਹਾਂ ਇੱਥੇ ਅਜੇ ਵੀ ਮਜ਼ਬੂਤ ਹਨ।
B) ਉਨ੍ਹਾਂ ਦੀਆਂ ਪੁਰਾਣੀਆਂ ਕਾਂਗਰਸੀ ਜਿੱਤਾਂ ਹੁਣ ਦੇ ਹਾਲਾਤਾਂ ਨਾਲ ਮੇਲ ਨਹੀਂ ਖਾਂਦੀਆਂ।
C) ਉਹਨਾਂ ਦਾ ਮੌਕਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕਾਂਗਰਸ 2027 ਤੋਂ ਪਹਿਲਾਂ ਕਿੰਨੀ ਕੁ ਸਰਗਰਮ ਰਹਿੰਦੀ ਹੈ।
D) ਕਾਂਗਰਸ ਨੂੰ ਅਨੰਦਪੁਰ ਸਾਹਿਬ ਤੋਂ ਕਿਸੇ ਨਵੇਂ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ।