Image

Harmeet Singh Sandhu has barely settled into his seat as the newly elected Tarn Taran MLA, and he’s already facing a storm, the SGPC has taken his remarks on ‘Guru di Golak’ to the Akal Takht, accusing him of defaming Sikh principles for political gain. With a religious body pushing for action and his critics sharpening their attacks, is Harmeet Singh Sandhu walking into a crisis that could shake his career, or will this turn into yet another political drama that fades with time?

Voting

A) This controversy could snowball and seriously damage his credibility and future.

B) It may create heat for now, but he’s likely to survive it with political backing.

C) The issue might settle if he clarifies or softens his remarks at the right time.

D) It won’t matter much, voters may see it as routine political friction, not a real threat.

Do you want to contribute your opinion on this topic?
Download BoloBolo Show App on your Android/iOS phone and let us have your views.
Image

ਹਰਮੀਤ ਸਿੰਘ ਸੰਧੂ ਹਾਲ ਵਿੱਚ ਹੀ ਤਰਨ ਤਾਰਨ ਤੋਂ ਨਵੇਂ ਵਿਧਾਇਕ ਚੁਣੇ ਗਏ ਹਨ ਅਤੇ ਉਹਨਾਂ ਨੇ ਕੁਰਸੀ ਸੰਭਾਲੀ ਵੀ ਨਹੀਂ ਕਿ ਵਿਵਾਦ ਖੜਾ ਹੋ ਗਿਆ। SGPC ਨੇ ਉਹਨਾਂ ਦੇ ‘ਗੁਰੂ ਦੀ ਗੋਲਕ’ ਵਾਲੇ ਬਿਆਨ ਨੂੰ ਅਕਾਲ ਤਖ਼ਤ ਤੱਕ ਪਹੁੰਚਾ ਦਿੱਤਾ ਹੈ। ਦੋਸ਼ ਲੱਗ ਰਿਹਾ ਹੈ ਕਿ ਉਹਨਾਂ ਨੇ ਰਾਜਨੀਤਿਕ ਫਾਇਦੇ ਲਈ ਸਿੱਖ ਸਿਧਾਂਤਾਂ ਨੂੰ ਬਦਨਾਮ ਕੀਤਾ। ਧਾਰਮਿਕ ਸੰਸਥਾ ਕਾਰਵਾਈ ਦੀ ਮੰਗ ਕਰ ਰਹੀ ਹੈ ਅਤੇ ਵਿਰੋਧੀ ਧੜੇ ਹੋਰ ਸਖ਼ਤ ਹੋ ਰਹੇ ਹਨ। ਕੀ ਹਰਮੀਤ ਸਿੰਘ ਸੰਧੂ ਆਪਣੇ ਕਾਰਜ-ਮਾਰਗ ਨੂੰ ਹਿਲਾ ਸਕਣ ਵਾਲੇ ਸੰਕਟ ਵਿੱਚ ਫੱਸ ਰਹੇ ਹਨ ਜਾਂ ਇਹ ਵੀ ਇੱਕ ਆਮ ਰਾਜਨੀਤਿਕ ਤਮਾਸ਼ਾ ਬਣ ਕੇ ਸਮੇਂ ਨਾਲ ਠੰਡਾ ਪੈ ਜਾਵੇਗਾ?

Learn More
Image

हरमीत सिंह संधू अभी-अभी तरन तारन से नए चुने गए विधायक बने हैं और वह अपनी सीट पर ठीक से बैठे भी नहीं कि विवाद शुरू हो गया। शिरोमणि गुरुद्वारा प्रबंधक कमेटी (SGPC) ने उनके ‘गुरू दी गोलक’ वाले बयान को अकाल तख्त तक पहुंचा दिया है। उन पर आरोप है कि उन्होंने राजनीतिक फायदा लेने के लिए सिख सिद्धांतों को बदनाम किया। धार्मिक संस्था कार्रवाई की मांग कर रही है और उनके विरोधी और तेज हो रहे हैं। क्या हरमीत सिंह संधू अपने करियर को हिला देने वाले संकट में फंस रहे हैं या यह भी एक ऐसा राजनीतिक ड्रामा है जो समय के साथ ठंडा हो जाएगा?

Learn More
Image

ਤਰਨ ਤਾਰਨ ਉਪ-ਚੋਣ ’ਚ ਪੰਜਵੇਂ ਸਥਾਨ ’ਤੇ ਸਿਮਟ ਕੇ ਜਮਾਨਤ ਤੱਕ ਜ਼ਬਤ ਕਰਵਾਉਣ ਤੋਂ ਬਾਅਦ ਹੁਣ ਭਾਜਪਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ‘ਜੋਸ਼’ ਨਾਲ ਲੜਨ ਦੀ ਗੱਲ ਕਰ ਰਹੀ ਹੈ। ਧਾਰਮਿਕ ਸਮਾਗਮਾਂ, ਕੀਰਤਨ ਦਰਬਾਰਾਂ ਅਤੇ ਵੱਡੇ ਸਮਾਰੋਹ ਦੇ ਵਿੱਚਕਾਰ ਅਸਲੀ ਸਵਾਲ ਇਹ ਹੈ: ਕੀ ਭਾਜਪਾ ਪੰਜਾਬ ’ਚ ਮੁੜ ਸੰਗਠਨ ਖੜ੍ਹਾ ਕਰ ਰਹੀ ਹੈ ਜਾਂ ਸਿਰਫ਼ ਆਪਣਾ ਵਿਸ਼ਵਾਸ?

Learn More
Image

After slipping to fifth place and even losing its security deposit in the Tarn Taran bypoll, the BJP is now gearing up to contest the local elections ‘with enthusiasm’. With religious events, kirtan darbars, and grand programmes taking centre stage, the real question is: is the BJP trying to rebuild its organisation in Punjab, or simply trying to rebuild its confidence?

Learn More
Image

तरन तारन उपचुनाव में पाँचवें स्थान पर फिसलने और ज़मानत तक जब्त करवाने के बाद अब भाजपा ज़िला परिषद और ब्लॉक समिति चुनाव ‘जोश’ के साथ लड़ने की तैयारी कर रही है। धार्मिक कार्यक्रमों, कीर्तन दरबारों और बड़े आयोजनों के बीच असली सवाल यह है: क्या भाजपा पंजाब में अपना संगठन दोबारा खड़ा कर रही है या बस अपना आत्मविश्वास?

Learn More
...