A) ਰਾਜਨੀਤਿਕ ਦਲ ਨਹੀਂ ਚਾਹੁੰਦੇ ਕਿ ਆਮ ਲੋਕਾਂ ਵਿੱਚੋਂ ਕੋਈ ਪੜ੍ਹ-ਲਿਖ ਕੇ ਅਗਵਾਈ ਕਰੇ।
B) ਪੰਜਾਬ ਦੇ ਬਹੁਤੇ ਆਗੂ ਆਪਣੇ ਆਪ ਵਿੱਚ ਇਸ ਕਾਬਲੀਅਤ ਤੋਂ ਖਾਲੀ ਹਨ ਕਿ ਉਹ ਸਿੱਖਿਆ ਦੇ ਅਸਲੀ ਮਹੱਤਵ ਬਾਰੇ ਸੋਚ ਸਕਣ।
C) ਇਸੇ ਕਾਰਨ ਅੱਜ ਵੀ ਦਿੱਲੀ ਬੈਠੇ ਹੋਏ ਪੰਜਾਬ ‘ਤੇ ਰਾਜ ਕਰ ਰਹੇ ਹਨ।
D) ਇਹ ਢਾਂਚਾ ਤੁਰੰਤ ਰੱਦ ਹੋਣਾ ਚਾਹੀਦਾ ਹੈ।