A) ਇਹ ਵਿਵਾਦ ਸਿੱਖ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਕਾਂਗਰਸ ਦੀ ਭਰੋਸੇਯੋਗਤਾ ਨੂੰ ਗੰਭੀਰ ਨੁਕਸਾਨ ਪਹੁੰਚਾਏਗਾ।
B) ਵੜਿੰਗ ਇਸ ਨੂੰ ਸਮੇਂ ਅਤੇ ਸੰਗਠਨਕ ਢਾਂਚਾ ਦੇ ਬਦਲਾਅ ਨਾਲ ਸੰਭਾਲ ਸਕਦੇ ਹਨ।
C) ਕਾਂਗਰਸ ਨੂੰ ਹੁਣ 2027 ਤੋਂ ਪਹਿਲਾਂ ਵੜਿੰਗ ਦੀ ਅਗਵਾਈ ਛਵੀ ‘ਤੇ ਮੁੜ ਸੋਚਣਾ ਪੈ ਸਕਦਾ ਹੈ।
D) ਵਿਵਾਦ ਤਾਂ ਚਲਦੇ ਰਹਿਣਗੇ, ਪਰ ਅਸਲ ਜਨ-ਮੁੱਦੇ ਫਿਰ ਵੀ ਚਰਚਾ ਤੋਂ ਪਿੱਛੇ ਰਹਿ ਜਾਣਗੇ।