Image

Amritsar North has never truly been an Akali Dal seat; it was always BJP’s when the alliance existed. Before 2022, the alliance broke, party contenders scattered… and even their 2022 candidate Anil Joshi spent a mere 113 days in Akali Dal before jumping back to Congress. With Joshi gone and the seat historically awkward for them, who will Akali Dal dare to field this time?

Rating

A) A loyalist who never switched sides.

B) A fresh face to fight the defectors.

C) A high-profile outsider.

D) Sit back and hope, let BJP and Congress and AAP fight.

Do you want to contribute your opinion on this topic?
Download BoloBolo Show App on your Android/iOS phone and let us have your views.
Image

ਅੰਮ੍ਰਿਤਸਰ ਉੱਤਰ ਕਦੇ ਵੀ ਅਸਲ ਵਿੱਚ ਅਕਾਲੀ ਦਲ ਦਾ ਹਲਕਾ ਨਹੀਂ ਰਿਹਾ; ਇਹ ਸਦਾ ਭਾਜਪਾ ਦਾ ਰਿਹਾ ਜਦੋਂ ਗਠਜੋੜ ਸੀ। 2022 ਤੋਂ ਪਹਿਲਾਂ ਗਠਜੋੜ ਟੁੱਟ ਗਿਆ, ਦਲ ਅੰਦਰ ਉਮੀਦਵਾਰਾਂ ਦੀ ਸਾਂਝ ਖਤਮ ਹੋ ਗਈ ਅਤੇ ਉਨ੍ਹਾਂ ਦੇ 2022 ਦੇ ਉਮੀਦਵਾਰ ਅਨਿਲ ਜੋਸ਼ੀ ਸਿਰਫ਼ 113 ਦਿਨ ਅਕਾਲੀ ਦਲ ਵਿੱਚ ਰਹੇ ਅਤੇ ਫਿਰ ਕਾਂਗਰਸ ਵਿੱਚ ਚਲੇ ਗਏ। ਜੋਸ਼ੀ ਦੇ ਜਾਣ ਅਤੇ ਹਲਕਾ ਇਤਿਹਾਸਕ ਤੌਰ ‘ਤੇ ਔਖਾ ਹੋਣ ਕਰਕੇ, ਅਕਾਲੀ ਦਲ ਇਸ ਵਾਰੀ ਕਿਸ ਨੂੰ ਉਮੀਦਵਾਰ ਬਣਾਏਗਾ?

Learn More
Image

अमृतसर उत्तर कभी भी सच में अकाली दल की सीट नहीं रही; यह हमेशा भाजपा की रही जब गठबंधन था। 2022 से पहले गठबंधन टूट गया, पार्टी के उम्मीदवार बिखर गए और उनका 2022 का उम्मीदवार अनिल जोशी केवल 113 दिन अकाली दल में रहे और फिर कांग्रेस में चले गए। अनिल जोशी के जाने और सीट पर ऐतिहासिक तौर पर कमज़ोरी के बाद, अकाली दल इस बार किसे उतारेगा?

Learn More
Image

ਰਨਜੀਤ ਸਿੰਘ ਛੱਜਲਵੱਡੀ 1985 ਵਿੱਚ ਜੰਡਿਆਲਾ ਤੋਂ ਅਤੇ 1992 ਤੇ 1997 ਵਿੱਚ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਇਕ ਰਹੇ। ਉਮੀਦਵਾਰੀ ਨਾ ਮਿਲਣ ‘ਤੇ ਉਹ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ।ਪਰ 2022 ਦੀਆਂ ਚੋਣਾਂ ਤੋਂ ਪਹਿਲਾਂ, ਉਨ੍ਹਾਂ ਦੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਨੇ ਇਹ ਕਹਿ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕੀਤੀ ਕਿ “ਅਕਾਲੀ ਦਲ ਸਾਡਾ ਘਰ ਹੈ, ਤੇ ਜੰਡਿਆਲਾ ਸਾਡਾ ਪਰਿਵਾਰਕ ਹਲਕਾ ਹੈ।” ਫਿਰ ਵੀ, 2022 ਵਿੱਚ ਉਨ੍ਹਾਂ ਨੂੰ ਕੇਵਲ 26,302 ਵੋਟਾਂ ਪ੍ਰਾਪਤ ਹੋਈਆਂ ਅਤੇ ਜਿੱਤ ਤੋਂ ਵਾਂਜੇ ਰਹੇ।

Learn More
Image

Ranjit Singh Chhajjalwaddi was elected MLA from Jandiala (1985) and Khadoor Sahib (1992, 1997) on a Shiromani Akali Dal ticket. After SAD denied him a ticket, he joined Congress in 2017. But ahead of the 2022 elections, his son Satinderjit Singh Chhajjalwaddi also returned to SAD, saying “SAD is home, Jandiala is our family ground.” Yet in 2022, Satinderjit secured only 26,302 votes and lost.

Learn More
Image

रणजीत सिंह छज्जलवड्डी 1985 में जंडियाला और 1992 व 1997 में खडूर साहिब से अकाली दल के टिकट पर विधायक बने थे। टिकट न मिलने पर उन्होंने 2017 में कांग्रेस का दामन थामा। लेकिन 2022 चुनाव से पहले, उनके बेटे सतिंदरजीत सिंह छज्जलवड्डी ने यह कहते हुए फिर से अकाली दल में वापसी की कि “अकाली दल हमारा घर है और जंडियाला हमारी ज़मीन है।” फिर भी, 2022 में उन्हें सिर्फ़ 26,302 वोट मिले और वे हार गए।

Learn More
...