A) ਅਸਲ ਜਨ-ਅਧਾਰਤ ਵਾਪਸੀ, ਪੁਰਾਣੇ ਭਰੋਸੇ ਨੂੰ ਦੁਬਾਰਾ ਬਣਾਉਂਦੇ ਹੋਏ।
B) ਸਿਰਫ਼ ਨਿਯੰਤਰਿਤ ਬਚਾਅ, ਪ੍ਰਭਾਵ ਅਜੇ ਵੀ ਪੁਰਾਣੀਆਂ ਸਾਂਝਾ ਤੱਕ ਸੀਮਿਤ।
C) ਭਾਵਨਾਤਮਕ ਨਜ਼ਾਰੇ, ਨਾਅਰੇ ਤਗੜੇ ਪਰ ਢਾਂਚਾ ਕਮਜ਼ੋਰ।
D) ਅਗਵਾਈ ਦੀ ਥਕਾਵਟ, ਸ਼ਾਇਦ ਹੁਣ ਅਕਾਲੀ ਦਲ ਨੂੰ ਸੁਖਬੀਰ ਤੋਂ ਅੱਗੇ ਕਿਸੇ ਨਵੇਂ ਚਿਹਰੇ ਦੀ ਲੋੜ ਹੈ।