A) ਹੌਲੀ-ਹੌਲੀ ਮੈਦਾਨ ਤਿਆਰ ਕਰ ਰਹੇ ਹਨ, ਲੰਮੀ ਰਾਜਨੀਤਿਕ ਖੇਡ ਚੱਲ ਰਹੀ ਹੈ।
B) ਪਛਾਣ ਵਧੇਰੇ ਭਾਜਪਾ ਦੇ ਨਾਂ ਰਾਹੀਂ ਆਉਂਦੀ ਹੈ, ਸਥਾਨਕ ਜੁੜਾਅ ਘੱਟ ਹੈ।
C) ਜਨਤਾ ਵਿੱਚ ਵਿਚਰਨਾ, ਸੰਗਠਨਕ ਢਾਂਚਾ ਅਤੇ ਸਥਾਨਕ ਪਛਾਣ ਅਜੇ ਵੀ ਕਮਜ਼ੋਰ ਹੈ।
D) 2027 ਵਿੱਚ ਕੋਈ ਵੱਡੀ ਚੁਣੌਤੀ ਨਹੀਂ , ਐਸ.ਏ.ਐਸ ਨਗਰ ਦੀ ਤਾਕਤ ਦਾ ਸੰਤੁਲਨ ਨਹੀਂ ਬਦਲੇਗਾ।