Image

2022 ਵਿੱਚ ਬਰਨਾਲਾ 'ਚ ਕਾਂਗਰਸ ਦੀ ਹਾਲਤ ਬਹੁਤ ਕਮਜ਼ੋਰ ਸੀ। ਮਨੀਸ਼ ਬਾਂਸਲ ਨੂੰ ਸਿਰਫ 16,853 ਵੋਟਾਂ (12.81%) ਮਿਲੀਆਂ ਸਨ। ਪਰ 2024 ਬਰਨਾਲਾ ਜ਼ਿਮਨੀ ਚੋਣ ਵਿੱਚ ਕੁਲਦੀਪ ਸਿੰਘ ਢਿੱਲੋਂ (ਕਾਲਾ ਢਿੱਲੋਂ) ਨੇ ਅਚਾਨਕ ਪਾਸਾ ਪਲਟ ਦਿੱਤਾ ਅਤੇ AAP ਤੋਂ ਹਲਕਾ +2,157 ਮਤਾਂ ਨਾਲ ਆਪਣੇ ਹੱਕ ਵਿੱਚ ਕਰ ਲਿਆ। ਕੀ ਕਾਂਗਰਸ ਨੇ ਬਰਨਾਲਾ ਲਈ ਆਪਣਾ ਅਸਲੀ ਚਿਹਰਾ ਲੱਭ ਲਿਆ ਹੈ ਜਾਂ ਕੁਲਦੀਪ ਢਿੱਲੋਂ ਸਿਰਫ਼ 2027 ਤੱਕ ਦਾ ਇੱਕ “ਅਸਥਾਈ ਚਿਹਰਾ” ਹਨ, ਜਦ ਤੱਕ ਪਾਰਟੀ ਨੂੰ ਕੋਈ “ਹੋਰ ਤਜਰਬੇਕਾਰ ਤੇ ਚਮਕਦਾਰ ਉਮੀਦਵਾਰ” ਨਹੀਂ ਮਿਲ ਜਾਂਦਾ?

Opinion

A) ਕਾਂਗਰਸ ਹੁਣ 2027 ਵਿੱਚ ਬਰਨਾਲਾ ਲਈ ਕਾਲਾ ਢਿੱਲੋਂ ‘ਤੇ ਹੀ ਦਾਅ ਲਗਾਏਗੀ।

B) ਜੇਕਰ ਕੋਈ ਵੱਡਾ ਚਿਹਰਾ ਆ ਗਿਆ, ਉਮੀਦਵਾਰੀ ਤੁਰੰਤ ਬਦਲ ਜਾਵੇਗੀ।

C) ਜਿੱਤ ਢਿੱਲੋਂ ਦੀ ਘੱਟ, AAP ਦੀ ਗਿਰਾਵਟ ਵੱਧ ਸੀ।

D) ਜੇਕਰ ਉੱਚ ਅਗਵਾਈ ਦੀ ਰਾਜਨੀਤੀ ਚੱਲ ਗਈ —ਖੇਤਰ ਜਿੱਤ ਕੇ ਵੀ ਉਮੀਦਵਾਰੀ ਜਾ ਸਕਦੀ ਹੈ, ਇਹ ਵੀ ਹੋ ਸਕਦਾ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

In 2022, Congress was almost irrelevant in Barnala, their candidate Manish Bansal barely managed 16,853 votes (12.81%), leaving the party looking finished in the constituency. But in the 2024 Barnala by-election, Kuldeep Singh Dhillon (Kala Dhillon) suddenly flipped the script and snatched the seat back from AAP, winning by +2,157 votes. Did Congress rediscover a “Barnala face” in Kuldeep Dhillon, or is he just a convenient stop-gap until the party finds someone “more polished” for 2027?

Learn More
Image

2022 में बरनाला में कांग्रेस लगभग ख़त्म मानी जा रही थी। उनके उम्मीदवार मनीष बंसल को सिर्फ 16,853 वोट (12.81%) मिले थे। लेकिन 2024 बरनाला उपचुनाव में कुलदीप सिंह ढिल्लों (काला ढिल्लों) ने अचानक पासा पलट दिया और AAP से सीट +2,157 वोटों से वापस ले ली। तो असली सवाल यह है, क्या कांग्रेस ने बरनाला में अब अपना स्थायी चेहरा ढूंढ लिया है या ढिल्लों सिर्फ 2027 तक का "अस्थायी चेहरा" हैं, जब तक पार्टी को कोई और "ज़्यादा अनुभवी” उम्मीदवार न मिल जाए?

Learn More
Image

ਪਰਮਿੰਦਰ ਸਿੰਘ ਪਿੰਕੀ, ਫਿਰੋਜ਼ਪੁਰ ਸਿਟੀ ਦੇ ਸਾਬਕਾ ਵਿਧਾਇਕ, ਨੇ 2022 ਦੀਆਂ ਚੋਣਾਂ ਵਿੱਚ 28,874 ਵੋਟਾਂ ਤਾਂ ਪ੍ਰਾਪਤ ਕੀਤੀਆਂ, ਪਰ ਸੀਟ ਮੁੜ ਜਿੱਤ ਨਹੀਂ ਸਕੇ, ਕਿਉਂਕਿ AAP ਨੇ ਇੱਥੇ ਸਪੱਸ਼ਟ ਜਿੱਤ ਹਾਸਲ ਕੀਤੀ। ਹੁਣ 2027 ਨੇੜੇ ਆ ਰਿਹਾ ਹੈ, ਤਾਂ ਸਵਾਲ ਇਹ ਬਣਦਾ ਹੈ, ਕੀ ਕਾਂਗਰਸ ਨੂੰ ਫਿਰੋਜ਼ਪੁਰ ਸਿਟੀ ਵਿੱਚ ਪਿੰਕੀ ‘ਤੇ ਦੁਬਾਰਾ ਦਾਅ ਲਗਾਉਣਾ ਚਾਹੀਦਾ ਹੈ ਜਾਂ ਅੱਜ ਦੇ ਸਿਆਸੀ ਮਾਹੌਲ ਮੁਤਾਬਕ ਕੋਈ ਨਵਾਂ ਚਿਹਰਾ ਲਿਆਉਣਾ ਚਾਹੀਦਾ ਹੈ?

Learn More
Image

Parminder Singh Pinki, former MLA from Ferozepur City, secured 28,874 votes in the 2022 elections but still fell short of reclaiming the seat, as AAP swept the constituency. With 2027 approaching, should the Congress place its bet on Pinki once again for Ferozepur City, or look for a new face to match today’s political mood?

Learn More
Image

परमिंदर सिंह पिंकी, फ़िरोज़पुर सिटी के पूर्व विधायक, ने 2022 चुनाव में 28,874 वोट तो हासिल किए, लेकिन सीट वापस नहीं ले पाए, क्योंकि AAP ने यहाँ स्पष्ट बढ़त बनाई। अब 2027 क़रीब है, तो सवाल यह है, क्या कांग्रेस को फ़िरोज़पुर सिटी में पिंकी पर फिर से दांव खेलना चाहिए या आज के राजनीतिक माहौल के अनुसार कोई नया चेहरा उतारना चाहिए?

Learn More
...