A) ਰਾਜਨੀਤੀ ਤਰਕਸੰਗਤ ਹੁੰਦੀ ਹੈ, ਜਨਤਕ ਬੋਲੀ ਅਤੇ ਨਿੱਜੀ ਗੱਠਜੋੜ ਅਕਸਰ ਵੱਖਰੇ ਹੁੰਦੇ ਹਨ।
B) AAP ਹੌਲੀ-ਹੌਲੀ ਉਸੇ ਕਾਰਪੋਰੇਟ ਨੈੱਟਵਰਕ ਨਾਲ ਜੁੜ ਰਹੀ ਹੈ ਜਿਸ ਦੇ ਖਿਲਾਫ ਪਹਿਲਾਂ ਬੋਲਦੀ ਸੀ।
C) ਇਹ ਸਿਰਫ਼ ਨਿਵੇਸ਼ ਅਤੇ ਵਿਕਾਸ ਦੀ ਗੱਲਬਾਤ ਹੈ, ਕੋਈ ਸਿਆਸੀ ਗੱਠਜੋੜ ਨਹੀਂ।
D) ਇਹ AAP ਦੀ ਸੋਚ ਅਤੇ ਦਿਸ਼ਾ ਵਿੱਚ ਆ ਰਹੇ ਹੌਲੇ-ਹੌਲੇ ਬਦਲਾਅ ਦਾ ਸੰਕੇਤ ਹੈ।