Image

ਬਰਿੰਦਰ ਸਿੰਘ ਢਿੱਲੋਂ ਨੇ ਆਪਣਾ ਸਿਆਸੀ ਸਫ਼ਰ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ, NSUI ਰਾਹੀਂ ਉੱਪਰ ਚੜ੍ਹਦੇ ਹੋਏ, ਉਹ ਕਾਂਗਰਸ ਦੇ ਪ੍ਰਮੁੱਖ ਯੂਵਾ ਚਿਹਰਿਆਂ ਵਿੱਚੋਂ ਇੱਕ ਬਣੇ। ਕਾਂਗਰਸ ਨੇ ਉਨ੍ਹਾਂ ‘ਤੇ ਰੂਪਨਗਰ ਤੋਂ ਦੋ ਵਾਰ ਭਰੋਸਾ ਕੀਤਾ — 2017 ਵਿੱਚ (ਦੂਜੇ ਨੰਬਰ ‘ਤੇ) ਅਤੇ 2022 ਵਿੱਚ (ਦੁਬਾਰਾ ਹਾਰ)। ਹੁਣ 2027 ਨੇੜੇ ਹੈ, ਕੀ ਢਿੱਲੋਂ ਦੀ ਰੂਪਨਗਰ 'ਚ ਜ਼ਮੀਨੀ ਪਕੜ ਹਾਲੇ ਵੀ ਮਜ਼ਬੂਤ ਹੈ ਜਾਂ ਉਹ ਹੁਣ ਵਧੇਰੇ ਮੀਡੀਆ ਤੇ ਬੁਲਾਰੇ ਵਾਲੇ ਨੇਤਾ ਬਣ ਗਏ ਹਨ? ਅਤੇ ਸੱਭ ਤੋਂ ਵੱਡਾ ਪ੍ਰਸ਼ਨ, ਕੀ ਕਾਂਗਰਸ ਉਨ੍ਹਾਂ ਨੂੰ ਤੀਜਾ ਮੌਕਾ ਦੇਵੇਗੀ?

Opinion

A) ਨੌਜਵਾਨਾਂ ਨਾਲ ਜੁੜਾਅ ਹਾਲੇ ਵੀ ਮਜ਼ਬੂਤ, ਇੱਕ ਹੋਰ ਮੌਕਾ ਬਣਦਾ ਹੈ।

B) ਬੋਲਦੇ ਚੰਗਾ ਹਨ, ਪਰ ਜ਼ਮੀਨੀ ਸਮਰਥਨ ਮੁੜ ਬਣਾਉਣ ਦੀ ਲੋੜ।

C) ਲਗਾਤਾਰ ਹਾਰਾਂ ਨੇ ਰੂਪਨਗਰ ਵਿੱਚ ਸਾਖ ਘਟਾਈ ਹੈ।

D) 2027 ਲਈ ਕਾਂਗਰਸ ਨੂੰ ਨਵਾਂ ਚਿਹਰਾ ਲਿਆਉਣਾ ਚਾਹੀਦਾ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Brinder Singh Dhillon started from Panjab University student politics, grew through NSUI, and became one of Congress’s recognized youth faces. Congress has already trusted him twice from Rupnagar, 2017 (runner-up) and 2022 (another defeat). Now, as 2027 approaches, the question is, Does Dhillon still have real ground connect in Rupnagar, or has his role shifted more towards media and spokesperson politics? And will the Congress give him a third chance?

Learn More
Image

बरिंदर सिंह ढिल्लों ने अपनी राजनीति की शुरुआत पंजाब यूनिवर्सिटी छात्र राजनीति से की, NSUI में आगे बढ़े और कांग्रेस के एक पहचाने जाने वाले युवा चेहरे बने। कांग्रेस ने उन्हें रूपनगर से पहले 2017 में (दूसरे स्थान पर) और फिर 2022 में (फिर हार), दो बार मौका दिया। अब 2027 करीब है, क्या बरिंदर सिंह ढिल्लों के पास अभी भी रूपनगर में ज़मीनी पकड़ है या उनकी भूमिका अब ज़्यादा मीडिया और प्रवक्ता वाली बन गई है और सबसे अहम, क्या कांग्रेस उन्हें तीसरा मौका देगी?

Learn More
Image

ਅਮਿਤ ਵਿਜ 2017 ਵਿੱਚ ਪਠਾਨਕੋਟ ਤੋਂ ਕਾਂਗਰਸ ਦੇ ਵਿਧਾਇਕ ਸਨ, ਪਰ 2022 ਵਿੱਚ ਇਹ ਸੀਟ ਭਾਜਪਾ ਦੇ ਅਸ਼ਵਨੀ ਸ਼ਰਮਾ ਕੋਲ ਚਲੀ ਗਈ। ਹੁਣ ਜਦੋਂ ਕਾਂਗਰਸ ਪੰਜਾਬ ਵਿੱਚ ਆਪਣੀ ਜ਼ਮੀਨੀ ਰਣਨੀਤੀ ਅਤੇ ਅਗਵਾਈ ਮੁੜ ਤਿਆਰ ਕਰ ਰਹੀ ਹੈ, ਮੁੱਖ ਸਵਾਲ ਇਹ ਹੈ, ਕੀ ਕਾਂਗਰਸ 2027 ਵਿੱਚ ਅਮਿਤ ਵਿਜ ਨਾਲ ਇਹ ਸੀਟ ਮੁੜ ਹਾਸਲ ਕਰ ਸਕਦੀ ਹੈ ਜਾਂ ਇਹ ਸੀਟ ਹੁਣ ਭਾਜਪਾ ਦੇ ਪੱਖ ਵਿੱਚ ਝੁੱਕ ਚੁੱਕੀ ਹੈ?

Learn More
Image

Amit Vij held the Pathankot seat for Congress in 2017, but in 2022 he lost to Ashwani Sharma of the BJP. Now, as Congress rethinks its ground strategy and leadership in Punjab, the bigger question is, Can Congress realistically reclaim Pathankot through Amit Vij in 2027, or has the seat shifted structurally toward the BJP’s ground network and narrative?

Learn More
Image

अमित विज 2017 में पठानकोट से कांग्रेस के विधायक थे, लेकिन 2022 में यह सीट भाजपा के अश्वनी शर्मा के पास चली गई। अब जबकि कांग्रेस पंजाब में अपनी ज़मीनी रणनीति और नेतृत्व को फिर से व्यवस्थित कर रही है, बड़ा सवाल यह है, क्या कांग्रेस 2027 में अमित विज के साथ यह सीट दोबारा हासिल कर सकती है या फिर यह सीट अब संगठन और माहौल के स्तर पर भाजपा की तरफ़ झुक चुकी है?

Learn More
...