Image

ਲੁਧਿਆਣਾ ਵਿੱਚ 500 ਤੋਂ ਵੱਧ ਸਰਕਾਰੀ ਅਧਿਆਪਕਾਂ ਨੂੰ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੀ NGO ਦੇ ਪ੍ਰੋਗਰਾਮ ਵਿੱਚ “ਲਾਜ਼ਮੀ ਹਾਜ਼ਰੀ” ਦੇ ਚੱਲਦੇ ਭੇਜਿਆ ਗਿਆ, ਪਰ ਉੱਥੇ ਹਾਲ ਭਰਿਆ ਹੋਇਆ ਸੀ। ਅਧਿਆਪਕ ਬਾਹਰ ਖੜ੍ਹੇ ਰਹਿ ਗਏ ਤੇ ਸਕੂਲਾਂ ਵਿੱਚ ਬੱਚਿਆਂ ਦੀਆਂ ਕਲਾਸਾਂ ਬੰਦ ਹੋ ਗਈਆਂ ਅਤੇ ਸਰਕਾਰ ਇਸ ਨੂੰ “ਨਵਾਂ ਮਾਡਲ” ਕਹਿ ਰਹੀ ਹੈ। ਸਵਾਲ ਇਹ ਹੈ, ਕੀ ਭਗਵੰਤ ਮਾਨ ਸਰਕਾਰ ਸਿੱਖਿਆ ਸੁਧਾਰ ਰਹੀ ਹੈ ਜਾਂ ਮੰਤਰੀਆਂ ਦੇ ਪ੍ਰੋਗਰਾਮਾਂ ਲਈ ਭੀੜ ਇਕੱਠੀ ਕਰ ਰਹੀ ਹੈ?

Suggestions - SLAH

A) ਇਹ ਸਰਕਾਰੀ ਸਟਾਫ ਦੀ ਗਲਤ ਵਰਤੋਂ ਹੈ।

B) ਨੀਅਤ ਠੀਕ ਸੀ, ਪਰ ਪਰਬੰਧ ਬਹੁਤ ਖਰਾਬ ਸੀ।

C) ਜਾਗਰੂਕਤਾ ਠੀਕ ਹੈ, ਜਬਰ ਠੀਕ ਨਹੀਂ।

D) ਸਰਕਾਰ ਬਦਲ ਗਈ, ਸਿਸਟਮ ਨਹੀਂ।

Do you want to contribute your opinion on this topic?
Download BoloBolo Show App on your Android/iOS phone and let us have your views.
Image

Over 500 Government teachers in Ludhiana were marked “compulsory present” for a breast cancer awareness event organized by Cabinet Minister Sanjeev Arora’s NGO, only to be left standing outside because the hall was already full. Teachers missed school, students lost classes, and yet the Government claims “efficiency” and “New Governance Model.” Is the Bhagwant Mann Government actually strengthening education, or just turning teachers into crowd managers for ministers’ private events?

Learn More
Image

लुधियाना में 500 से ज़्यादा सरकारी अध्यापकों को कैबिनेट मंत्री संजीव अरोड़ा के NGO के कार्यक्रम में "अनिवार्य उपस्थिति" के चलते भेजा गया और वहाँ हॉल में जगह ही नहीं थी। अध्यापक बाहर खड़े रहे, स्कूलों में कक्षाएं रद्द हो गईं और फिर भी सरकार इसे “नया मॉडल” कहती है। तो सवाल ये है, क्या भगवंत मान सरकार शिक्षा मज़बूत कर रही है या मंत्रियों के निजी शो में भीड़ भेज रही है?

Learn More
Image

ਪਿਛਲੇ ਦਹਾਕੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਵਿਰਾਸਤ ਦਾ ਅਸਲੀ ਹੱਕਦਾਰ ਦੱਸਦੇ ਆ ਰਹੇ ਹਨ, ਦੁਨੀਆ ਦੀ ਸੱਭ ਤੋਂ ਉੱਚੀ ਮੂਰਤੀ ਦੇ ਉਦਘਾਟਨ ਤੋਂ ਲੈ ਕੇ “ਨਵੇਂ ਭਾਰਤ ਦੇ ਲੋਹ ਪੁਰਸ਼” ਵਰਗੀਆਂ ਉਪਾਧੀਆਂ ਤੱਕ। ਪਰ ਜਦੋਂ ਸਟੈਚੂ ਆਫ ਯੂਨਿਟੀ ਇੱਕ ਸੈਲਫੀ ਵਾਲਾ ਟੂਰਿਸਟ ਸਪੌਟ ਬਣ ਜਾਵੇ, ਪਟੇਲ ਦੇ ਅਸੂਲਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਅਤੇ ਸਰਦਾਰ ਪਟੇਲ ਸਟੇਡੀਅਮ ਚੁੱਪਚਾਪ ‘ਨਰਿੰਦਰ ਮੋਦੀ ਸਟੇਡੀਅਮ’ ਬਣ ਜਾਵੇ, ਤਾਂ ਸਵਾਲ ਖੜ੍ਹਾ ਹੁੰਦਾ ਹੈ, ਇਹ ਸਰਦਾਰ ਪਟੇਲ ਲਈ ਸਤਿਕਾਰ ਹੈ ਜਾਂ ਉਨ੍ਹਾਂ ਦੀ ਛਵੀ 'ਤੇ ਕਬਜ਼ਾ? ਮੋਦੀ ਅਸਲ ਵਿੱਚ ਸਰਦਾਰ ਪਟੇਲ ਦੀ ਵਿਰਾਸਤ ਨਾਲ ਕੀ ਕਰ ਰਹੇ ਹਨ?

Learn More
Image

For the past decade, Prime Minister Narendra Modi has projected himself as the true heir to Sardar Vallabhbhai Patel’s legacy, unveiling the tallest statue in the world, branding himself as the “Iron Man of New India,” and repeatedly claiming that history wronged Patel. But when the Statue of Unity is promoted more like a tourism selfie spot, when Patel’s real ideals are ignored, and when the Sardar Patel Stadium quietly becomes the Narendra Modi Stadium, the question becomes unavoidable. Is this a tribute to the Iron Man, or a takeover of his image? What is Modi really doing with Sardar Vallabhbhai Patel’s legacy?

Learn More
Image

पिछले एक दशक से प्रधानमंत्री नरेंद्र मोदी खुद को सरदार वल्लभभाई पटेल की विरासत का असली उत्तराधिकारी बताने में लगे हैं, दुनिया की सबसे ऊँची प्रतिमा का अनावरण, "नए भारत का लौह पुरुष" जैसी उपाधियाँ और बार-बार यह कहना कि इतिहास ने पटेल के साथ अन्याय किया। लेकिन जब स्टैच्यू ऑफ यूनिटी एक पर्यटन सेल्फी स्पॉट बन कर रह जाए, सरदार वल्लभभाई पटेल के असली सिद्धांतों को नज़रअंदाज़ किया जाए और सरदार पटेल स्टेडियम चुपचाप ‘नरेंद्र मोदी स्टेडियम’ बन जाए, तब सवाल उठता ही है, यह सरदार वल्लभभाई पटेल को श्रद्धांजलि है या उनकी छवि पर कब्ज़ा? नरेंद्र मोदी सरदार वल्लभभाई पटेल की विरासत के साथ वास्तव में क्या कर रहे हैं?

Learn More
...