Image

ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ‘AAP’ ਦੀ ਮੁਹਿੰਮ ਦਾ ਰੁਖ ਬਦਲਦਾ ਹੋਇਆ ਦਿੱਸ ਰਿਹਾ ਹੈ। ਕੁਝ ਦਿਨ ਪਹਿਲਾਂ ਤੱਕ ਡੀ.ਆਈ.ਜੀ. ਭੁੱਲਰ ਭ੍ਰਿਸ਼ਟਾਚਾਰ ਮਾਮਲਾ ਮੁੱਖ ਚਰਚਾ ਦਾ ਵਿਸ਼ਾ ਸੀ, ਜਿਸ ਨਾਲ AAP ਦੀ ਸਾਫ਼-ਸੁਥਰੇ ਸ਼ਾਸਨ ਵਾਲੀ ਛਵੀ ‘ਤੇ ਸਵਾਲ ਖੜ੍ਹੇ ਹੋਏ ਸਨ। ਪਰ ਹੁਣ ਪ੍ਰਚਾਰ ਧਾਰਮਿਕ ਸਮਾਗਮਾਂ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਨਾਮ ‘ਤੇ ਭਾਵਨਾਤਮਕ ਅਪੀਲ ਵੱਲ ਮੁੜ ਗਿਆ ਹੈ, ਜਦਕਿ ਜਵਾਬਦੇਹੀ ਦੇ ਸਵਾਲ ਪਿੱਛੇ ਧੱਕੇ ਜਾ ਰਹੇ ਹਨ। ਤਾਂ ਕੀ ਇਹ ਪੰਥਕ ਸੀਟ ਬਚਾਉਣ ਲਈ ਇੱਕ ਰਾਜਨੀਤਿਕ ਚਾਲ ਹੈ? ਇਹ ਅਚਾਨਕ ਬਦਲਾਅ ਦਰਅਸਲ ਕੀ ਦਰਸਾਉਂਦਾ ਹੈ?

Suggestions - SLAH

A) ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਲਈ ਸੋਚੀ-ਸਮਝੀ ਰਣਨੀਤੀ।

B) ਤਰਨ ਤਾਰਨ ਹਾਰ ਜਾਣ ਦੇ ਡਰ ਤੋਂ ਭਾਵਨਾਤਮਕ ਪੱਤਾ ਖੇਡਣਾ।

C) ਧਰਮ ਨੂੰ ਢਾਲ ਬਣਾ ਕੇ ਜਵਾਬਦੇਹੀ ਤੋਂ ਬਚਣਾ।

D) ਸਥਾਨਕ ਧਾਰਮਿਕ ਭਾਵਨਾਵਾਂ ਨਾਲ ਜੁੜਨ ਲਈ ਰਾਜਨੀਤਿਕ ਕਦਮ।

Do you want to contribute your opinion on this topic?
Download BoloBolo Show App on your Android/iOS phone and let us have your views.
Image

In the Tarn Taran bypoll, AAP’s campaign tone appears to have shifted. Just days ago, the spotlight was on the DIG Bhullar corruption scandal, raising questions on the party’s promise of clean governance. But now, the narrative is dominated by religious events and commemorations linked to the 350th martyrdom day of Guru Teg Bahadur Ji, with speeches focused on faith and heritage rather than accountability. So, is this a case of political survival ahead of a crucial Panthic seat battle? What does this sudden shift really suggest?

Learn More
Image

तरन तारन उपचुनाव में आम आदमी पार्टी के प्रचार का सुर बदलता हुआ दिखाई दे रहा है। कुछ दिन पहले तक DIG भुल्लर भ्रष्टाचार प्रकरण को लेकर सवाल उठ रहे थे, जिससे AAP की स्वच्छ शासन वाली छवि पर चोट लगी थी। लेकिन अब प्रचार में धार्मिक समारोह, शहीदी समागम और श्री गुरु तेग बहादुर जी के 350वें शहीदी दिवस के नाम पर भावनात्मक अपील ज्यादा हो रही है, जबकि जवाबदेही वाली चर्चा गायब है। तो क्या यह पंथक सीट बचाने का राजनीतिक प्रयास है? यह बदलाव वास्तव में क्या दर्शाता है?

Learn More
Image

ਜਦੋਂ ਡੋਨਾਲਡ ਟਰੰਪ, ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪਾਸੇ “ਸੱਭ ਤੋਂ ਵਧੀਆ ਲੱਗਣ ਵਾਲਾ ਬੰਦਾ” ਕਹਿੰਦੇ ਹਨ ਤੇ ਉਸੇ ਸਾਹ ਵਿੱਚ “ਬਹੁਤ ਕਠੋਰ” ਵੀ ਅਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਭਾਰਤ–ਪਾਕਿਸਤਾਨ ਨੂੰ ਰਮਾਣੂ ਟਕਰਾਅ ਤੋਂ ਇਸ ਧਮਕੀ ਨਾਲ ਰੋਕਿਆ ਕਿ ਉਹ ਵਪਾਰਕ ਸੌਦੇ ਰੱਦ ਕਰ ਦੇਵੇਗਾ, ਤਾਂ ਮੋਦੀ–ਟਰੰਪ ਦਾ ਰਿਸ਼ਤਾ ਅਸਲ ਵਿੱਚ ਕਿਸ ਨੀਂਹ ‘ਤੇ ਖੜ੍ਹਾ ਹੈ?

Learn More
Image

When Donald Trump calls Prime Minister Modi a “nicest-looking guy” but in the same breath calls him a “killer, tough as hell”, and claims he personally stopped India–Pakistan from going nuclear by threatening to cancel trade deals, then what exactly is the Modi–Trump equation built on?

Learn More
Image

जब डोनाल्ड ट्रंप प्रधानमंत्री मोदी को एक तरफ “सबसे अच्छा दिखने वाला इंसान” कहते हैं और उसी सांस में उन्हें “बहुत कठोर” भी बताते हैं व दावा करते हैं कि उन्होंने ही भारत–पाकिस्तान को परमाणु टकराव से रोका था, व्यापार समझौतों की धमकी देकर, तो असल में मोदी–ट्रंप का रिश्ता किस नींव पर खड़ा है?

Learn More
...