A) ਦੁਬਾਰਾ ਮੌਕਾ ਬਣਦਾ ਹੈ, ਲੋਕਾਂ ਨਾਲ ਅਜੇ ਵੀ ਜੁੜਾਅ ਹੈ।
B) ਧਿਆਨ ਭਟਕ ਗਿਆ, ਖਰੜ ਨੂੰ ਹੁਣ ਜਮੀਨੀ ਨੇਤਾ ਚਾਹੀਦਾ ਹੈ।
C) ਸ਼ਾਇਦ ਅਲਵਿਦਾ ਕਹਿਣ ਦੇ ਆਸਾਰ, ਮੰਚ ਦੀ ਚਮਕ ਕੁਰਸੀ ਤੋਂ ਵੱਧ ਚੰਗੀ ਲੱਗ ਰਹੀ ਹੈ।
D) ਆਮ ਆਦਮੀ ਪਾਰਟੀ ਨੂੰ ਖਰੜ ਤੋਂ ਕਿਸੇ ਤਜਰਬੇਕਾਰ ਨੇਤਾ ਨੂੰ ਮੌਕਾ ਦੇਣਾ ਚਾਹੀਦਾ ਹੈ, ਸੈਲੀਬ੍ਰਿਟੀ ਨੂੰ ਨਹੀਂ।