A. ਜਾਖੜ ਨੂੰ ਗੁਰਦਾਸਪੁਰ ਤੋਂ ਚੋਣ ਲੜਨੀ ਚਾਹੀਦੀ ਹੈ, ਭਾਜਪਾ ਨੂੰ ਇੱਥੇ ਵੱਡੇ ਚਿਹਰੇ ਦੀ ਲੋੜ ਹੈ।
B. ਅਬੋਹਰ ਉਨ੍ਹਾਂ ਲਈ ਸੱਭ ਤੋਂ ਸੁਰੱਖਿਅਤ ਵਿਕਲਪ ਹੈ, ਉੱਥੇ ਵਾਪਸੀ ਉਨ੍ਹਾਂ ਦੀ ਅਹਿਮੀਅਤ ਬਰਕਰਾਰ ਰੱਖੇਗੀ।
C. ਭਾਜਪਾ ਨੂੰ ਪਰਮਿੰਦਰ ਸਿੰਘ ਗਿੱਲ ‘ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਜਾਖੜ ਨੂੰ ਅਬੋਹਰ ‘ਤੇ ਹੀ ਧਿਆਨ ਦੇਣਾ ਚਾਹੀਦਾ ਹੈ।
D. ਗੁਰਦਾਸਪੁਰ ਨੂੰ ਲੋਕਲ ਲੀਡਰਸ਼ਿਪ ਚਾਹੀਦੀ ਹੈ, ਨਾ ਕਿ ਦਿੱਲੀ ਤੋਂ ਆਏ "ਪੈਰਾਸ਼ੂਟ" ਉਮੀਦਵਾਰ।