Image

भारत में न्यायिक स्वतंत्रता: जहाँ भ्रष्टाचार को आरामदायक ठिकाना मिल जाता है, और नियुक्ति प्रक्रिया उतनी ही पारदर्शी है जितना एक काला छिद्र (Black Hole)।

Review - DEKHO

सुधारों की ज़रूरत किसे है, जब हर दिन कोई नया ड्रामा देखने को मिल जाता है?

Voting Results

Approve 60%
Dismiss 40%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪਿਛਲੀਆਂ ਪੀੜ੍ਹੀਆਂ ਲਈ ਟੈਲੀਵਿਜ਼ਨ ਖ਼ਬਰਾਂ ਸਿਆਸੀ ਜਾਣਕਾਰੀ ਦਾ ਮੁੱਖ ਸਰੋਤ ਸਨ। ਪਰ ਜੇਨ ਜ਼ੀ ਹੁਣ ਤੇਜ਼ੀ ਨਾਲ ਡਿਜੀਟਲ ਮਾਧਿਅਮਾਂ ਰਾਹੀਂ ਆਪਣੀਆਂ ਖ਼ਬਰਾਂ ਚੁਣ ਰਹੀ ਹੈ ਅਤੇ ਉਚੀ ਆਵਾਜ਼ ਵਾਲੀਆਂ ਬਹਿਸਾਂ ਦੀ ਬਜਾਏ ਆਪਣੀ ਪਸੰਦ ਦੇ ਪੱਤਰਕਾਰਾਂ, ਵਿਸ਼ਲੇਸ਼ਣਾਂ ਅਤੇ ਸੁਤੰਤਰ ਆਵਾਜ਼ਾਂ ਨੂੰ ਤਰਜੀਹ ਦੇ ਰਹੀ ਹੈ। ਹਾਲੀਆ ਵਿਰੋਧ ਪ੍ਰਦਰਸ਼ਨਾਂ ਨੇ ਵੀ ਇਹ ਬਦਲਾਅ ਸਾਹਮਣੇ ਲਿਆਂਦਾ, ਜਿੱਥੇ ਨੌਜਵਾਨਾਂ ਨੇ ਜਾਣਕਾਰੀ ਸਾਂਝੀ ਕਰਨ ਅਤੇ ਟੈਲੀਵਿਜ਼ਨ ਦੇ ਬਿਰਤਾਂਤਾਂ ਨੂੰ ਚੁਣੌਤੀ ਦੇਣ ਲਈ ਡਿਜੀਟਲ ਮਾਧਿਅਮਾਂ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ। ਜੇ ਕਦੇ ਸਿਆਸੀ ਪਾਰਟੀਆਂ ਟੈਲੀਵਿਜ਼ਨ ਦੇ ਬਿਰਤਾਂਤ ਨੂੰ ਪ੍ਰਭਾਵਿਤ ਕਰਨ ਦੀ ਦੌੜ ਵਿੱਚ ਰਹਿੰਦੀਆਂ ਸਨ, ਤਾਂ ਕੀ ਜੇਨ ਜ਼ੀ ਹੁਣ ਇਹ ਤਾਕਤ ਆਪਣੇ ਹੱਥਾਂ ਵਿੱਚ ਲੈ ਰਹੀ ਹੈ ?

Learn More
Image

For earlier generations, television news was a primary source of political information. But Gen Z increasingly chooses its news through digital platforms, following specific journalists, explainers and independent voices instead of sitting through loud prime-time debates. The recent protests have further exposed this divide, with young people relying heavily on digital platforms to share information and challenge television narratives. If political parties once fought to control the television narrative, is Gen Z now taking that power back into its own hands ?

Learn More
Image

पिछली पीढ़ियों के लिए टेलीविजन समाचार राजनीतिक जानकारी का प्रमुख स्रोत था। लेकिन जेन ज़ी अब तेजी से डिजिटल माध्यमों पर अपनी खबरें चुन रही है और तेज़ बहसों के बजाय अपनी पसंद के पत्रकारों, विश्लेषणों और स्वतंत्र आवाज़ों को देख रही है। हालिया विरोध प्रदर्शनों ने भी इस बदलाव को सामने रखा, जहां युवाओं ने जानकारी साझा करने और टेलीविजन की बातों को चुनौती देने के लिए डिजिटल माध्यमों का बड़े पैमाने पर इस्तेमाल किया। अगर कभी राजनीतिक पार्टियां टेलीविजन की खबरों और विचारों को प्रभावित करने की होड़ में रहती थीं, तो क्या जेन ज़ी अब यह ताकत अपने हाथों में ले रही है ?

Learn More
Image

ਹਾਲੀਆ ਵਿਰੋਧ ਪ੍ਰਦਰਸ਼ਨਾਂ ਨੇ ਜੇਨ ਜ਼ੀ ਦੇ ਸਿਆਸੀ ਪ੍ਰਭਾਵ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਰਵਾਇਤੀ ਅੰਦੋਲਨਾਂ ਦੇ ਉਲਟ, ਜੋ ਸਥਾਪਿਤ ਪਾਰਟੀਆਂ ਜਾਂ ਆਗੂਆਂ ਦੇ ਆਲੇ-ਦੁਆਲੇ ਚੱਲਦੇ ਸਨ, ਇਸ ਪੀੜ੍ਹੀ ਨੇ ਦਿਖਾਇਆ ਹੈ ਕਿ ਉਹ ਸਾਂਝੇ ਮੁੱਦਿਆਂ 'ਤੇ ਖੁਦ ਇਕੱਠੀ ਹੋ ਕੇ ਸਿਆਸੀ ਵਿਵਸਥਾ 'ਤੇ ਦਬਾਅ ਬਣਾ ਸਕਦੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਦੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਦੀ ਇਸ ਨਵੀਂ ਸਿਆਸਤ ਮੁਤਾਬਕ ਆਪਣੇ ਆਪ ਨੂੰ ਬਦਲਣਗੀਆਂ ਜਾਂ ਫਿਰ ਪੁਰਾਣੇ ਤਰੀਕੇ ਨਾਲ ਹੀ ਸਿਆਸਤ ਕਰਦੀਆਂ ਰਹਿਣਗੀਆਂ ?

Learn More
Image

The recent protests have put Gen Z’s political influence under the spotlight. Unlike traditional movements built around established parties or leaders, this generation has shown that it can organise around common issues and put pressure on the political establishment. The bigger question now is whether Indian political parties will adapt to this new style of youth politics or continue playing by the old rulebook ?

Learn More
...