Image

ਰਾਜਾ ਵੜਿੰਗ ਪੰਜਾਬ ਦੇ ਨਸ਼ੇ ਦੇ ਮੁੱਦੇ ਨੂੰ ਖਤਮ ਕਰਨ ਲਈ ਅਫ਼ੀਮ 'ਤੇ ਗੱਲ ਕਰਨਾ ਚਾਹੁੰਦੇ ਹਨ। ਕੀ ਇਹ ਇੱਕ ਕ੍ਰਾਂਤੀਕਾਰੀ ਦ੍ਰਿਸ਼ਟੀਕੋਣ ਹੈ ਜਾਂ ਸਿਰਫ਼ ਧਿਆਨ ਖਿੱਚਣ ਦੀ ਕੋਸ਼ਿਸ਼?

Polling

A) ਕ੍ਰਾਂਤੀਕਾਰੀ ਸੋਚ – ਆਓ, ਮੁੱਦੇ ਦੀਆਂ ਅਸਲ ਜੜਾਂ ਬਾਰੇ ਗੱਲ ਕਰੀਏ।

B) ਸਿਰਫ਼ ਇੱਕ ਹੋਰ ਤਰੀਕਾ, ਖੁਦ ਨੂੰ ਪ੍ਰਾਸੰਗਿਕ ਬਣਾਉਣ ਲਈ।

C) ਅਫ਼ੀਮ 'ਤੇ ਚਰਚਾ? ਲੱਗਦਾ ਹੈ ਜਿਵੇਂ ਇੱਕ ਸਿਆਸਤਦਾਨ ਜਟਿਲ ਮੁੱਦੇ ਦਾ ਤੇਜ਼ ਹੱਲ ਲੱਭ ਰਹੇ ਹਨ।

Voting Results

A 20%
B 20%
C 60%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਵਿਵਾਦ ਵਿੱਚ ਅਕਾਲ ਤਖ਼ਤ ਵੱਲੋਂ ਦਿੱਤੇ ਜਾਣ ਵਾਲੇ ਕਿਸੇ ਵੀ ਹੁਕਮ ਜਾਂ ਸਜ਼ਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਇਹ ਬਿਆਨ ਇੱਕ ਅਜਿਹਾ ਵੱਡਾ ਸਵਾਲ ਖੜ੍ਹਾ ਕਰਦਾ ਹੈ ਜੋ ਕਿਸੇ ਇਕ ਆਗੂ ਜਾਂ ਇਕ ਪਾਰਟੀ ਤੱਕ ਸੀਮਤ ਨਹੀਂ। ਇਕ ਸੰਵਿਧਾਨਕ ਲੋਕਤੰਤਰ ਵਿੱਚ ਧਾਰਮਿਕ ਅਧਿਕਾਰ ਅਤੇ ਚੁਣੀ ਹੋਈ ਰਾਜਨੀਤਿਕ ਸੱਤਾ ਵਿਚਕਾਰ ਲਕੀਰ ਕਿੱਥੇ ਖਿੱਚੀ ਜਾਣੀ ਚਾਹੀਦੀ ਹੈ ? ਜਦੋਂ ਧਾਰਮਿਕ ਅਤੇ ਰਾਜਨੀਤਿਕ ਜਾਇਜ਼ਤਾ ਇਕ-ਦੂਜੇ ਨਾਲ ਜੁੜਣ ਲੱਗ ਪਏ, ਤਾਂ ਕੀ ਪੰਜਾਬ ਆਪਣੀਆਂ ਨੈਤਿਕ ਬੁਨਿਆਦਾਂ ਨੂੰ ਮਜ਼ਬੂਤ ਕਰ ਰਿਹਾ ਹੈ ਜਾਂ ਸ਼ਾਸਨ ਨੂੰ ਕਈ ਅਧਿਕਾਰ ਕੇਂਦਰਾਂ ਦੇ ਪ੍ਰਭਾਵ ਹੇਠ ਲਿਆਉਣ ਦਾ ਖ਼ਤਰਾ ਵੱਧਾ ਰਿਹਾ ਹੈ ? ਅਜਿਹੀ ਸਥਿਤੀ ਵਿੱਚ ਇਕ ਚੁਣੇ ਹੋਏ ਮੁੱਖ ਮੰਤਰੀ ਦੀ ਜਵਾਬਦੇਹੀ ਸਭ ਤੋਂ ਪਹਿਲਾਂ ਕਿਸ ਪ੍ਰਤੀ ਹੋਣੀ ਚਾਹੀਦੀ ਹੈ ?

Learn More
Image

Punjab Congress leader and Leader of the Opposition Partap Singh Bajwa has said that Chief Minister Bhagwant Mann should accept any directive or punishment issued by the Akal Takht in the ongoing controversy. The statement, however, raises a larger question that goes beyond one leader or one party. In a constitutional democracy, where should the line be drawn between religious authority and elected political office ? When political legitimacy and religious legitimacy begin to intersect, is Punjab strengthening its moral foundations, or making governance more vulnerable to competing centres of authority ? What should define the accountability of an elected Chief Minister in such situations ?

Learn More
Image

पंजाब विधानसभा में नेता प्रतिपक्ष प्रताप सिंह बाजवा ने कहा है कि मुख्यमंत्री भगवंत मान को इस विवाद में अकाल तख्त द्वारा दिए जाने वाले किसी भी निर्देश या दंड को स्वीकार करना चाहिए। लेकिन यह बयान एक बड़े प्रश्न को जन्म देता है, जो किसी एक नेता या एक दल से कहीं आगे जाता है। एक संवैधानिक लोकतंत्र में धार्मिक सत्ता और निर्वाचित राजनीतिक सत्ता के बीच सीमा कहाँ तय होनी चाहिए ? जब धार्मिक वैधता और राजनीतिक वैधता एक-दूसरे से जुड़ने लगती हैं, तो क्या पंजाब अपनी नैतिक नींव को मज़बूत कर रहा है, या शासन व्यवस्था को कई प्रकार की सत्ता के बीच उलझाने का जोखिम बढ़ा रहा है ? ऐसी परिस्थितियों में एक निर्वाचित मुख्यमंत्री की जवाबदेही किसके प्रति सबसे पहले होनी चाहिए ?

Learn More
Image

ਜਿਵੇਂ-ਜਿਵੇਂ ਪੰਜਾਬ 2027 ਵੱਲ ਵੱਧ ਰਿਹਾ ਹੈ, ਕਾਂਗਰਸ ਕੋਲ ਆਗੂਆਂ ਦੀ ਤਾਂ ਕੋਈ ਘਾਟ ਨਹੀਂ ਦਿੱਖਦੀ, ਪਰ ਕੀ ਹੁਣ ਉਸ ਕੋਲ ਪੈਰੋਕਾਰਾਂ ਦੀ ਘਾਟ ਪੈ ਰਹੀ ਹੈ ? ਹਰ ਕੁਝ ਮਹੀਨਿਆਂ ਬਾਅਦ ਚਰਚਾ ਸੰਗਠਨ ਨੂੰ ਮਜ਼ਬੂਤ ਕਰਨ ਦੀ ਬਜਾਏ ਲੀਡਰਸ਼ਿਪ ਦੇ ਸਮੀਕਰਨਾਂ 'ਤੇ ਆ ਕੇ ਰੁਕ ਜਾਂਦੀ ਹੈ—ਕਦੇ ਚੰਨੀ ਕਾਰਡ, ਕਦੇ ਹਿੰਦੂ ਕਾਰਡ, ਕਦੇ ਸਿੱਖ ਕਾਰਡ, ਕਦੇ ਪੀ.ਪੀ.ਸੀ.ਸੀ., ਕਦੇ ਮੁੱਖ ਮੰਤਰੀ ਦਾ ਚਿਹਰਾ, ਤੇ ਕਦੇ ਅਗਲੇ ਫੇਰਬਦਲ ਦੀ ਗੱਲ। ਹਰ ਸੀਨੀਅਰ ਆਗੂ ਪਾਰਟੀ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰਦਾ ਹੈ, ਪਰ ਏਨ੍ਹਾਂ ਸਭ ਦੇ ਵਿਚਕਾਰ ਇਹ ਅਹਿਸਾਸ ਹੁੰਦਾ ਹੈ ਕਿ ਹਾਈਕਮਾਨ ਸਰਕਾਰ ਦਾ ਮਜ਼ਬੂਤ ਬਦਲ ਤਿਆਰ ਕਰਨ ਨਾਲੋਂ ਵੱਧ ਆਗੂਆਂ ਦੀਆਂ ਇੱਛਾਵਾਂ ਦਾ ਸੰਤੁਲਨ ਬਣਾਉਣ ਵਿੱਚ ਲੱਗੀ ਹੋਈ ਹੈ। ਜਦੋਂ ਪੰਜਾਬ ਇਕ ਸਪੱਸ਼ਟ ਦਿਸ਼ਾ ਦੀ ਉਡੀਕ ਕਰ ਰਿਹਾ ਹੈ, ਤਾਂ ਕੀ ਕਾਂਗਰਸ ਅਜੇ ਵੀ ਇਹੀ ਤੈਅ ਕਰਨ ਵਿੱਚ ਰੁੱਝੀ ਹੋਈ ਹੈ ਕਿ ਪਾਰਟੀ ਦੀ ਅਗਵਾਈ ਕੌਣ ਕਰੇਗਾ, ਇਸ ਤੋਂ ਪਹਿਲਾਂ ਕਿ ਇਹ ਤੈਅ ਕਰੇ ਕਿ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ ? 2027 ਤੋਂ ਪਹਿਲਾਂ ਕਾਂਗਰਸ ਸਾਹਮਣੇ ਸਭ ਤੋਂ ਵੱਡੀ ਸਿਆਸੀ ਦੁਵਿਧਾ ਕੀ ਹੈ ?

Learn More
Image

As Punjab moves towards 2027, the Congress appears to have no shortage of leaders, but is it running short of followers ? Every few months, the conversation seems to shift from organisational rebuilding to leadership equations: the Channi card, the Hindu card, the Sikh card, the PPCC card, the CM face, or the next reshuffle. While every senior leader claims to strengthen the party, these competing narratives often leave the impression that the high command is managing aspirations more than building an alternative government. At a time when Punjab is looking for a clear vision, is the Congress still trying to decide who should lead it before deciding where it wants to lead Punjab ? What is the Congress' biggest dilemma ahead of 2027 ?

Learn More
...