Image

Raja Warring wants to talk about opium to end Punjab's drug crisis. Is this a revolutionary approach or just a politician trying to create a buzz?

Polling

A) Revolutionary thinking – let’s talk about the real roots of the issue.

B) Just another gimmick to stay relevant.

C) Opium discussions? Sounds like a politician’s quick fix for a complex issue.

Voting Results

A 36%
B 45%
C 18%
Do you want to contribute your opinion on this topic?
Download BoloBolo Show App on your Android/iOS phone and let us have your views.
Image

ਰਣਦੀਪ ਸਿੰਘ ਦਿਓਲ, ਜੋ 2022 ਵਿੱਚ ਧੂਰੀ ਤੋਂ ਭਾਜਪਾ ਦੇ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਸਨ, ਉਹਨਾਂ ਨੂੰ ਲਗਭਗ 4% (ਕਰੀਬ 5,400) ਵੋਟਾਂ ਮਿਲੀਆਂ। ਹੁਣ ਜਦੋਂ ਭਾਜਪਾ ਪੰਜਾਬ ਵਿੱਚ ਨਵੀਂ ਪਹਿਚਾਣ ਅਤੇ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, 2027 ਵਿੱਚ ਧੂਰੀ ਤੋਂ ਭਾਜਪਾ ਕਿਸ ‘ਤੇ ਭਰੋਸਾ ਕਰੇਗੀ? ਕੀ ਪਾਰਟੀ ਪੁਰਾਣੇ ਵਫ਼ਾਦਾਰ ਚਿਹਰੇ ਨੂੰ ਹੀ ਦੁਬਾਰਾ ਮੌਕਾ ਦੇਵੇਗੀ ਜਾਂ ਕੋਈ ਨਵਾਂ, ਸਥਾਨਕ ਅਤੇ ਲੋਕਾਂ ਨਾਲ ਜੁੜਿਆ ਲੀਡਰ ਲੱਭੇਗੀ? 2027 ਵਿੱਚ ਭਾਜਪਾ ਨੂੰ ਧੂਰੀ ਤੋਂ ਕਿਹੜਾ ਚਿਹਰਾ ਮੈਦਾਨ ਵਿੱਚ ਉਤਾਰਨਾ ਚਾਹੀਦਾ ਹੈ?

Learn More
Image

Randeep Singh Deol, the BJP’s district president and candidate from Dhuri in 2022, secured just around 4% votes (approx. 5,400). Now, as the BJP tries to build a new identity in Punjab and expand beyond its traditional pockets, the question becomes unavoidable. In 2027, will the BJP stick with familiar faces like Deol, who may have organizational loyalty but limited vote pull, or will the party search for a fresh, louder, and socially influential face to make Dhuri competitive? Who should BJP field from Dhuri in 2027?

Learn More
Image

रणदीप सिंह देओल, जो 2022 में धूरी से भाजपा उम्मीदवार और जिला अध्यक्ष थे, उन्हें लगभग 4% (करीब 5,400) वोट मिले। अब जब भाजपा पंजाब में अपनी नई पहचान और पकड़ बनाने की कोशिश कर रही है, तो सवाल साफ है, 2027 में धूरी से भाजपा किस पर दांव लगाएगी? क्या पार्टी फिर से पुराने वफादार चेहरे को मौका देगी या कोई नया, ज़मीन-से-जुड़ा हुआ और प्रभावशाली नेता ढूंढेगी? धूरी में भाजपा का 2027 चुनावी चेहरा कौन होना चाहिए?

Learn More
Image

ਕੋਟਕਪੂਰਾ, ਇੱਕ ਅਜਿਹਾ ਹਲਕਾ ਜੋ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਾਲੇ ਝੂਲਦਾ ਰਿਹਾ ਹੈ। ਇੱਥੇ ਭਾਜਪਾ ਕਦੇ ਵੀ ਅਸਲੀ ਮੁਕਾਬਲੇ ਵਿੱਚ ਦਾਖਲ ਨਹੀਂ ਹੋ ਸਕੀ — ਦੂਜੇ ਸਥਾਨ ਲਈ ਵੀ ਨਹੀਂ।। ਪਰ ਹੁਣ ਪੰਜਾਬ ਦੀ ਰਾਜਨੀਤੀ ਬਦਲ ਰਹੀ ਹੈ, ਗੱਠਜੋੜ ਟੁੱਟ ਰਹੇ ਹਨ ਅਤੇ ਵੋਟਰਾਂ ਦੀ ਵਫ਼ਾਦਾਰੀ ਵੀ ਡੋਲ ਰਹੀ ਹੈ। ਇਸ ਲਈ 2027 ਇੱਕ ਨਵਾਂ ਸਵਾਲ ਪੁੱਛਦਾ ਹੈ, ਜੇ ਭਾਜਪਾ ਸੱਚਮੁੱਚ ਕੋਟਕਪੂਰਾ ਵਿੱਚ ਸਿਰਫ਼ ਪ੍ਰਤੀਕਾਤਮਕ ਹਾਜ਼ਰੀ ਤੋਂ ਅੱਗੇ ਵਧਣਾ ਚਾਹੇ, ਤਾਂ ਉਹ ਕਿਸਨੂੰ ਮੈਦਾਨ ਵਿੱਚ ਉਤਾਰੇ??

Learn More
Image

Kotkapura, a constituency that has always swung like a pendulum between Shiromani Akali Dal and Congress. BJP here, has never truly entered the real contest, not even as a serious second-place threat. But with Punjab’s politics shifting, alliances cracking, and voter loyalties thinning, 2027 quietly asks a new question. If BJP finally wants to make Kotkapura more than just a symbolic presence, who should they field?

Learn More
...