Image

How do you think NISAR's advanced Earth-observing radars from NASA and ISRO will impact global environmental and disaster management efforts?

Opinion
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਕਾਂਗਰਸ ਦੇ ਆਗੂ ਚੋਣਾਂ ਵਿੱਚ ਪਾਰਦਰਸ਼ਤਾ ਨੂੰ ਵੱਡਾ ਸਿਆਸੀ ਮੁੱਦਾ ਬਣਾ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਐਸ.ਆਈ.ਆਰ., ਵੋਟਰ ਸੂਚੀਆਂ ਅਤੇ ਫਾਰਮ 6 ਨੂੰ ਲੈ ਕੇ ਦੋ ਚੋਣ ਕਮਿਸ਼ਨਰਾਂ ਵੱਲੋਂ ਉਠਾਏ ਕਥਿਤ ਇਤਰਾਜ਼ਾਂ ਦਾ ਮੁੱਦਾ ਚੁੱਕਿਆ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਹ ਮੁੱਦੇ ਖਰੜਾ ਪ੍ਰਕਿਰਿਆ ਦਾ ਹਿੱਸਾ ਸਨ ਅਤੇ ਅੰਤਿਮ ਫੈਸਲੇ ਸਰਬਸੰਮਤੀ ਨਾਲ ਲਏ ਗਏ। ਕੀ ਕਾਂਗਰਸ “ਵੋਟ ਚੋਰੀ” ਦੀ ਬਹਿਸ ਨੂੰ 2027 ਵਿੱਚ ਪੰਜਾਬ ਦਾ ਵੱਡਾ ਚੋਣ ਮੁੱਦਾ ਬਣਾ ਸਕਦੀ ਹੈ ਜਾਂ ਵੋਟਰ ਚਾਹੁਣਗੇ ਕਿ ਪਾਰਟੀ ਪੰਜਾਬ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ’ਤੇ ਵੱਧ ਧਿਆਨ ਦੇਵੇ ?

Learn More
Image

Punjab Congress leaders are making electoral transparency a major political issue, with Partap Singh Bajwa pointing to reported objections raised by two Election Commissioners over SIR, voter rolls and Form 6. The Election Commission has said the issues raised were part of the draft process and that final decisions were unanimous. Can Congress turn the “Vote Chori” debate into a major 2027 issue in Punjab or will voters demand that the party focus more on Punjab’s everyday problems ?

Learn More
Image

पंजाब कांग्रेस के नेता चुनावी पारदर्शिता को बड़ा राजनीतिक मुद्दा बना रहे हैं। प्रताप सिंह बाजवा ने एस.आई.आर., मतदाता सूचियों और फॉर्म 6 को लेकर दो चुनाव आयुक्तों द्वारा उठाई गई कथित आपत्तियों का मुद्दा उठाया है। चुनाव आयोग ने कहा है कि ये मुद्दे मसौदा प्रक्रिया का हिस्सा थे और अंतिम फैसले सर्वसम्मति से लिए गए। क्या कांग्रेस “वोट चोरी” की बहस को 2027 में पंजाब का बड़ा चुनावी मुद्दा बना सकती है या मतदाता चाहेंगे कि पार्टी पंजाब की रोजमर्रा की समस्याओं पर ज्यादा ध्यान दे ?

Learn More
Image

ਪੰਜਾਬ ਕਾਂਗਰਸ ਵਿੱਚ ਸੀਨੀਅਰ ਚਿਹਰਿਆਂ ਦੀ ਕੋਈ ਘਾਟ ਨਹੀਂ ਹੈ ਪਰ ਇਸ ਦੀ ਵੱਡੀ ਚੁਣੌਤੀ ਵੱਖ-ਵੱਖ ਆਗੂਆਂ ਨੂੰ ਇੱਕਜੁਟ ਚੋਣ ਟੀਮ ਵਿੱਚ ਬਦਲਣਾ ਹੈ। ਪ੍ਰਤਾਪ ਸਿੰਘ ਬਾਜਵਾ ਕੋਲ ਵਿਰੋਧੀ ਧਿਰ ਦੀ ਅਗਵਾਈ ਕਰਨ ਦਾ ਤਜਰਬਾ ਹੈ, ਪਰ ਉਨ੍ਹਾਂ ਸਾਹਮਣੇ ਇਕ ਅਹਿਮ ਚੁਣੌਤੀ ਅਜੇ ਵੀ ਹੈ: ਕੀ ਉਹ ਇਸ ਭੂਮਿਕਾ ਨੂੰ ਵਿਆਪਕ ਲੋਕਪ੍ਰਿਯਤਾ ਵਿੱਚ ਬਦਲ ਸਕਦੇ ਹਨ ? ਚਰਨਜੀਤ ਸਿੰਘ ਚੰਨੀ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਹਨ ਪਰ 2022 ਵਿੱਚ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਉਨ੍ਹਾਂ ਦੀ ਹਾਰ ਉਨ੍ਹਾਂ ਦੀ ਸਿਆਸੀ ਵਾਪਸੀ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਜੇ ਕਾਂਗਰਸ ਨੂੰ 2027 ਦੀ ਪੰਜਾਬ ਚੋਣ ਮੁਹਿੰਮ ਦੇ ਕੇਂਦਰ ਵਿੱਚ ਇਕ ਚਿਹਰਾ ਰੱਖਣਾ ਹੋਵੇ, ਤਾਂ ਕਿਸ ਨੂੰ ਵੱਧ ਕੁਝ ਸਾਬਤ ਕਰਨਾ ਪਵੇਗਾ - ਪ੍ਰਤਾਪ ਸਿੰਘ ਬਾਜਵਾ ਨੂੰ, ਜਿਨ੍ਹਾਂ ਨੂੰ ਆਪਣਾ ਲੋਕ ਸੰਪਰਕ ਅਤੇ ਲੋਕਪ੍ਰਿਯਤਾ ਵੱਧਾਉਣੀ ਹੈ ਜਾਂ ਚਰਨਜੀਤ ਸਿੰਘ ਚੰਨੀ ਨੂੰ, ਜਿਨ੍ਹਾਂ ਨੂੰ 2022 ਦੀ ਦੋਹਰੀ ਹਾਰ ਦੀ ਛਾਂ ਤੋਂ ਬਾਹਰ ਨਿਕਲਣਾ ਹੈ ?

Learn More
Image

Punjab Congress has no shortage of senior faces but its bigger challenge is turning individual leaders into one coherent election team. Partap Singh Bajwa has the experience of leading the Opposition but he still faces a key challenge: Can he turn that role into a wider public appeal ? Charanjit Singh Channi has already been Chief Minister but his 2022 defeat from both Chamkaur Sahib and Bhadaur remains a major hurdle for his comeback. If Congress has to put one face at the centre of its 2027 Punjab campaign, who has more to prove - Partap Singh Bajwa, who needs to expand his public appeal or Charanjit Singh Channi, who needs to overcome his 2022 double defeat ?

Learn More
...