Image

ਡੌਨਲਡ ਟ੍ਰੰਪ ਨੇ ਪੀਟਰ ਨਵਾਰੋ ਨੂੰ ਆਪਣੇ ਵਿਸ਼ੇਸ਼ ਵਪਾਰ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਹੈ ਜੋ ਉਨ੍ਹਾਂ ਦੀ ਪਿਛਲੀ ਪ੍ਰਸ਼ਾਸਨਿਕ ਨੀਤੀ ਦੀ ਨਿਰੰਤਰਤਾ ਦਾ ਸੰਕੇਤ ਦਿੰਦਾ ਹੈ।

Rating

ਤੁਸੀਂ ਇਹ ਨਾਮਜ਼ਦਗੀਆਂ ਦੇ ਅਮਰੀਕੀ ਵਪਾਰ ਨੀਤੀਆਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਕਿਵੇਂ ਰੇਟ ਕਰੋਗੇ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਬਹੁਤ ਘੱਟ ਪੰਜਾਬੀ ਕਲਾਕਾਰ ਅਜੇਹੇ ਰਹੇ ਹਨ ਜਿਨ੍ਹਾਂ ਦੇ ਗੀਤਾਂ ਵਿੱਚ ਗੈਂਗ, ਬੰਦੂਕਾਂ ਅਤੇ ਤਾਕਤ ਦੀ ਛਵੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਜਿੰਨੀ ਚਰਚਾ ਹੋਈ ਹੋਵੇ। ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਗੀਤ ਪੰਜਾਬ ਦੀਆਂ ਹਕੀਕਤਾਂ ਨੂੰ ਦਰਸਾਉਂਦੇ ਸਨ, ਕਲਾਤਮਕ ਆਜ਼ਾਦੀ ਦਾ ਪ੍ਰਤੀਕ ਸਨ ਅਤੇ ਉਨ੍ਹਾਂ ਮੁੱਦਿਆਂ ਨੂੰ ਆਵਾਜ਼ ਦਿੰਦੇ ਸਨ ਜਿਨ੍ਹਾਂ ਬਾਰੇ ਅਕਸਰ ਖੁੱਲ੍ਹ ਕੇ ਗੱਲ ਨਹੀਂ ਹੁੰਦੀ। ਦੂਜੇ ਪਾਸੇ, ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੀਤਾਂ ਅਤੇ ਜਨਤਕ ਛਵੀ ਵਿੱਚ ਹਥਿਆਰਾਂ, ਗੈਂਗ ਵੈਰ-ਵਿਰੋਧ ਅਤੇ ਤਾਕਤ ਦੇ ਵਾਰ-ਵਾਰ ਆਉਣ ਵਾਲੇ ਹਵਾਲਿਆਂ ਨੇ ਨੌਜਵਾਨਾਂ ਦੇ ਇਕ ਵਰਗ ਵਿੱਚ ਇਨ੍ਹਾਂ ਵਿਸ਼ਿਆਂ ਨੂੰ ਆਕਰਸ਼ਕ ਬਣਾਇਆ। ਉਨ੍ਹਾਂ ਦੇ ਦੁਖਦਾਈ ਦਿਹਾਂਤ ਤੋਂ ਬਾਅਦ ਵੀ ਇਹ ਚਰਚਾ ਜਾਰੀ ਹੈ ਕਿ ਉਨ੍ਹਾਂ ਦਾ ਸੰਗੀਤ ਸਮਾਜ ਦੀ ਹਕੀਕਤ ਨੂੰ ਦਰਸਾਉਂਦਾ ਸੀ ਜਾਂ ਸਮਾਜ ਨੂੰ ਪ੍ਰਭਾਵਿਤ ਕਰਦਾ ਸੀ। ਤੁਹਾਡੀ ਰਾਏ ਵਿੱਚ ਗੈਂਗ, ਗਨ ਅਤੇ ਡਰੱਗ ਸਭਿਆਚਾਰ ਦੇ ਚਿੱਤਰਣ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੂੰ ਤੁਸੀਂ ਕਿਵੇਂ ਦੇਖਦੇ ਹੋ ?

Learn More
Image

Few Punjabi artists have sparked as much debate over gang, gun, and power imagery as Sidhu Moosewala. Admirers argue that his songs reflected the realities of Punjab, celebrated artistic freedom, and gave voice to issues often ignored. Critics, however, believe that repeated references to firearms, gang rivalry, and displays of power in his music and public image helped glamorise these themes among sections of the youth. Even after his tragic death, the debate continues over whether his music mirrored society or influenced it. In your opinion, how would you rate Sidhu Moosewala's portrayal of gang, gun, and drug culture ?

Learn More
Image

बहुत कम पंजाबी कलाकार ऐसे रहे हैं जिनके गीतों में गैंग, बंदूक और ताकत की छवि को लेकर सिद्धू मूसेवाला जितनी बहस हुई हो। समर्थकों का कहना है कि उनके गीत पंजाब की वास्तविकताओं को दर्शाते थे, कलात्मक अभिव्यक्ति का सम्मान करते थे और उन मुद्दों को आवाज़ देते थे जिन पर अक्सर खुलकर बात नहीं होती। वहीं, आलोचकों का मानना है कि उनके गीतों और सार्वजनिक छवि में हथियारों, गैंग प्रतिद्वंद्विता और ताकत के बार-बार दिखाए गए संदर्भों ने युवाओं के एक वर्ग में इन विषयों को आकर्षक बना दिया। उनके दुखद निधन के बाद भी यह बहस जारी है कि उनका संगीत समाज का आईना था या समाज को प्रभावित करने वाला माध्यम। आपकी राय में गैंग, गन और ड्रग संस्कृति के चित्रण को लेकर सिद्धू मूसेवाला को आप कैसे आंकते हैं ?

Learn More
Image

ਪੰਜਾਬ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਆਪਣੇ ਆਪ ਨੂੰ ਸੂਬੇ ਦੀ ਇਕ ਵੱਡੀ ਸਿਆਸੀ ਤਾਕਤ ਵਜੋਂ ਸਥਾਪਿਤ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਕਈ ਚਰਚਿਤ ਦਲ-ਬਦਲੂ ਆਗੂਆਂ ਨੂੰ ਆਪਣੇ ਨਾਲ ਜੋੜਿਆ, ਸੰਗਠਨ ਦਾ ਵਿਸਥਾਰ ਕੀਤਾ ਅਤੇ ਕੇਂਦਰ ਸਰਕਾਰ ਦੇ ਵਿਕਾਸ ਮਾਡਲ ਨੂੰ ਆਧਾਰ ਬਣਾਕੇ ਆਕਰਮਕ ਸਿਆਸੀ ਮੁਹਿੰਮਾਂ ਚਲਾਈਆਂ। ਪਰ ਆਲੋਚਕਾਂ ਦਾ ਕਹਿਣਾ ਹੈ ਕਿ ਏਨੀ ਸਿਆਸੀ ਸਰਗਰਮੀ ਦੇ ਬਾਵਜੂਦ ਭਾਜਪਾ ਅਜੇ ਵੀ ਮੁੱਖ ਤੌਰ 'ਤੇ ਸ਼ਹਿਰੀ ਖੇਤਰਾਂ ਤੱਕ ਸੀਮਤ ਹੈ, ਪੇਂਡੂ ਪੰਜਾਬ ਵਿੱਚ ਮਜ਼ਬੂਤ ਪਕੜ ਬਣਾਉਣ ਲਈ ਸੰਘਰਸ਼ ਕਰ ਰਹੀ ਹੈ ਅਤੇ ਕਈ ਵਾਰ "ਫਿਰ ਓਹੀ ਗੱਲ" ਵਾਲੀ ਸਥਿਤੀ ਵਿੱਚ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਚੋਣ ਜਿੱਤਾਂ ਨਾਲੋਂ ਵੱਧ ਆਗੂ ਆਪਣੇ ਨਾਲ ਜੋੜੇ ਹਨ। ਜਿਵੇਂ-ਜਿਵੇਂ ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ, ਤੁਹਾਡੀ ਰਾਏ ਵਿੱਚ ਪੰਜਾਬ ਭਾਜਪਾ ਦੀ ਸਮੁੱਚੀ ਸਿਆਸੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦਰਜਾ ਦਿਓਗੇ ?

Learn More
Image

Punjab BJP has spent the past few years promising to become a major political force after parting ways with the Shiromani Akali Dal. The party has inducted prominent turncoats, expanded its organisation, and campaigned aggressively on the strength of the Central Government's development narrative. Yet critics argue that despite all the political noise, the BJP continues to remain largely confined to urban pockets, struggles to make meaningful inroads into rural Punjab, and has repeatedly found itself "all dressed up with nowhere to go." They say the party has collected more leaders than electoral victories. As Punjab moves towards the 2027 Assembly elections, how would you rate the Punjab BJP's overall political performance ?

Learn More
...