Image

How could a potential interest rate cut by the U.S. Federal Reserve impact consumer spending and economic growth in early 2025?

Trending
Do you want to contribute your opinion on this topic?
Download BoloBolo Show App on your Android/iOS phone and let us have your views.
Image

“ਜੇਨ ਜ਼ੀ ਐਂਡ ਸਾਈਬਰਸਿਕਿਊਰਿਟੀ: ਇੰਡੀਆ ਰਿਪੋਰਟ” ਦੇ ਅਨੁਸਾਰ, ਭਾਰਤ ਦੀ 67% ਜੇਨ ਜ਼ੀ ਆਬਾਦੀ ਆਪਣੇ ਆਪ ਨੂੰ ਆਨਲਾਈਨ ਆਤਮ-ਵਿਸ਼ਵਾਸੀ ਮਹਿਸੂਸ ਕਰਦੀ ਹੈ, ਜਦੋਂ ਕਿ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਸੋਸ਼ਲ ਮੀਡੀਆ ਜਾਣਕਾਰੀ ਫੈਲਾਉਣ, ਲੋਕਾਂ ਨੂੰ ਜੋੜਨ ਅਤੇ ਸਿਆਸੀ ਚਰਚਾਵਾਂ ਨੂੰ ਵੱਧਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਅਜਿਹੇ ਵਿੱਚ ਕੀ ਜੇਨ ਜ਼ੀ ਦੇ ਡਿਜੀਟਲ ਆਤਮ-ਵਿਸ਼ਵਾਸ ਦੇ ਨਾਲ ਨਿੱਜਤਾ, ਗਲਤ ਜਾਣਕਾਰੀ ਅਤੇ ਸਾਈਬਰ ਖਤਰਿਆਂ ਬਾਰੇ ਬਿਹਤਰ ਸਮਝ ਵੀ ਜ਼ਰੂਰੀ ਹੈ ?

Learn More
Image

The “Gen Z and Cybersecurity: India Report” says 67% of India’s Gen Z population feels confident online, even as cybersecurity awareness remains a concern. With social media playing a major role in spreading information, organising communities and amplifying political conversations, does Gen Z’s digital confidence need to be matched by greater awareness of privacy, misinformation and cyber risks ?

Learn More
Image

“जेन ज़ी एंड साइबरसिक्योरिटी: इंडिया रिपोर्ट” के अनुसार, भारत की 67% जेन ज़ी आबादी ऑनलाइन खुद को आत्मविश्वासी महसूस करती है, जबकि साइबर सुरक्षा को लेकर जागरूकता अभी भी चिंता का विषय है। सोशल मीडिया सूचना फैलाने, लोगों को जोड़ने और राजनीतिक चर्चाओं को बढ़ाने में बड़ी भूमिका निभा रहा है। ऐसे में क्या जेन ज़ी के डिजिटल आत्मविश्वास के साथ निजता, गलत सूचना और साइबर खतरों को लेकर बेहतर समझ भी जरूरी है ?

Learn More
Image

ਸਕੂਲਾਂ ਅਤੇ ਸਿਹਤ ਸੇਵਾਵਾਂ ਤੋਂ ਲੈ ਕੇ ਭਲਾਈ ਸਕੀਮਾਂ ਅਤੇ ਸ਼ਾਸਨ ਤੱਕ, ਪਾਰਟੀ ਲਗਾਤਾਰ ਆਪਣੇ ਮਾਡਲ ਨੂੰ ਉਪਲਬਧੀ ਵਜੋਂ ਪੇਸ਼ ਕਰ ਰਹੀ ਹੈ। ਪਰ ਪੰਜਾਬ ਵਿੱਚ ਚਾਰ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਚੁਣੌਤੀ ਵੱਖਰੀ ਹੈ। ਕੀ ਆਮ ਆਦਮੀ ਪਾਰਟੀ ਵੋਟਰਾਂ ਨੂੰ ਯਕੀਨ ਦਿਵਾ ਸਕੇਗੀ ਕਿ ਉਸ ਨੇ ਪੰਜਾਬ ਦੀ ਅਰਥਵਿਵਸਥਾ, ਪੇਂਡੂ ਸਿਆਸਤ, ਨੌਜਵਾਨਾਂ ਦੀਆਂ ਆਸਾਂ ਅਤੇ ਸਥਾਨਕ ਲੋੜਾਂ ਮੁਤਾਬਕ ਆਪਣਾ ਮਾਡਲ ਤਿਆਰ ਕੀਤਾ ਹੈ ਜਾਂ ਪਾਰਟੀ ਅਜੇ ਵੀ ਆਪਣੇ ਪੁਰਾਣੇ ਦਿੱਲੀ ਮਾਡਲ 'ਤੇ ਲੋੜ ਤੋਂ ਵੱਧ ਨਿਰਭਰ ਹੈ ?

Learn More
Image

From schools and healthcare to welfare and governance, the party continues to highlight its model of government. But after four years in Punjab, the political challenge is different: Can AAP convince voters that it has created a model that actually fits Punjab’s economy, rural politics, youth aspirations and local realities or is the party still leaning too heavily on its old Delhi success story ?

Learn More
...