Image

2022-23 में 13,000 से अधिक एम.एस.एम.ई. यूनिट्स बंद हो गईं, जो किसी न किसी तरह मुश्किलों का सामना करते हुए टिकी हुई थीं लेकिन अंततः बंद हो गईं।

Rating

इस पर कब विचार-विमर्श होगा?

Do you Want to contribute your opinion on this topic? Download BoloBolo Show App on your Android/iOS phone and let us have your views.
Image

ਉਪਲਬਧ ਜਨਤਕ ਜਾਣਕਾਰੀ ਦੇ ਅਨੁਸਾਰ, ਕੈਮੀਕਲ ਪੈਸਟੀਸਾਈਡ ਦੀ ਵਰਤੋਂ 11,828 ਮੀਟ੍ਰਿਕ ਟਨ ਕਰਕੇ ਉੱਤਰ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ, ਦੂਜੇ ਨੰਬਰ ’ਤੇ ਮਹਾਰਾਸ਼ਟਰ ਵਿੱਚ 8,718 ਮੀਟ੍ਰਿਕ ਟਨ ਅਤੇ ਪੰਜਾਬ ਵਿੱਚ 5,257 ਮੀਟ੍ਰਿਕ ਟਨ ਕੈਮੀਕਲ ਪੈਸਟੀਸਾਈਡ ਦੀ ਵਰਤੋਂ ਹੋਈ। ਬੇਲੋੜੀ ਚਰਚਾ ਅਤੇ ਬਦਨਾਮੀ ‘ਚ ਪੰਜਾਬ ਪਹਿਲੇ ਨੰਬਰ ’ਤੇ ਰਹਿੰਦਾ ਹੈ!

Learn More
Image

According to available public information, Uttar Pradesh is at the top in usage of 11,828 metric tons of chemical pesticides, Maharashtra is second with 8,718 metric tons, and Punjab used 5,257 metric tons of chemical pesticides. Punjab is denounced from all quarters in almost every discussion.

Learn More
Image

उपलब्ध सार्वजनिक जानकारी के अनुसार, केमिकल पेस्टिसाइड का उपयोग 11,828 मीट्रिक टन करके उत्तर प्रदेश पहले नंबर पर है, दूसरे नंबर पर महाराष्ट्र में 8,718 मीट्रिक टन और पंजाब में 5,257 मीट्रिक टन केमिकल पेस्टिसाइड का उपयोग हुआ। चर्चा और बदनामी में पंजाब पहले नंबर पर आ गया!

Learn More
Image

ਪੰਜਾਬ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਪੰਜਾਬ ਸਰਕਾਰ ਦੇ ਜੰਗਲਾਤ ਮਹਿਕਮੇ ਨੇ ਸਾਲ 2022-23 ਵਿੱਚ 99 ਲੱਖ ਦੇ ਕਰੀਬ ਪੌਦੇ ਲਗਾਏ ਹਨ। ਆਮ ਲੋਕਾਂ ਤੇ ਸੰਸਥਾਵਾਂ ਵੱਲੋਂ 55 ਲੱਖ 97 ਹਜ਼ਾਰ ਦੇ ਕੋਲ ਪੌਦੇ ਲਗਾਏ ਗਏ ਹਨ। ਕੁੱਲ ਇਸ ਸਾਲ ਵਿੱਚ 154 ਲੱਖ ਪੌਦੇ ਲੱਗੇ ਹਨ। ਜੇਕਰ ਅਸੀਂ ਪਿਛਲੇ ਚਾਰ ਸਾਲਾਂ ਦੀ ਔਸਤ ਲੈ ਲਈਏ, ਉਸ ਮੁਤਾਬਿਕ ਪੰਜਾਬ ਵਿੱਚ ਕੁੱਲ 6 ਕਰੋੜ 27 ਲੱਖ ਤੋਂ ਵੱਧ ਪੌਦੇ ਲਗਾਏ ਗਏ ਹਨ।

Learn More
Image

According to the data released in Punjab, the Punjab Government's Forest Department planted around 9.9 million saplings in 2022-23. Additionally, 5.5 million saplings were planted by the general public and institutions, bringing the total to 15.4 million saplings planted this year. If we take the average of the last four years, over 62.7 million saplings have been planted in Punjab.

Learn More
...